[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:00.96,0:00:02.37,Default,,0000,0000,0000,,ਜਦ ਮੈਂ ਗਿਆਰਾਂ ਸਾਲਾਂ ਦੀ ਸੀ Dialogue: 0,0:00:02.40,0:00:06.97,Default,,0000,0000,0000,,ਮੈਨੂੰ ਯਾਦ ਹੈ ਮੈਂ ਆਪਣੇ ਘਰ ਵਿੱਚ ਇੱਕ ਸਵੇਰ \Nਕਿਸੇ ਠਹਾਕੇ ਦੀ ਆਵਾਜ਼ ਨਾਲ ਉੱਠੀ। Dialogue: 0,0:00:06.97,0:00:09.44,Default,,0000,0000,0000,,ਮੇਰੇ ਵਾਲਿਦ ਬੀਬੀਸੀ ਦੀਆਂ ਖ਼ਬਰਾਂ ਸੁਣ ਰਹੇ ਸੀ Dialogue: 0,0:00:09.44,0:00:13.61,Default,,0000,0000,0000,,ਆਪਣੇ ਸਲੇਟੀ ਰੰਗ ਦੇ ਛੋਟੇ ਜਿਹੇ ਰੇਡੀਓ ਉੱਪਰ। Dialogue: 0,0:00:13.61,0:00:16.48,Default,,0000,0000,0000,,ਉਹਨਾਂ ਦੇ ਚਿਹਰੇ ਉੱਪਰ ਮੁਸਕਾਨ ਸੀ \Nਜੋ ਉਸ ਵਕਤ ਅਜੀਬ ਸੀ Dialogue: 0,0:00:16.49,0:00:20.46,Default,,0000,0000,0000,,ਕਿਉਂਕਿ ਉਹਨਾਂ ਨੂੰ ਖ਼ਬਰਾਂ \Nਹਮੇਸ਼ਾ ਪਰੇਸ਼ਾਨ ਕਰਦੀਆਂ ਹੁੰਦੀਆਂ ਸਨ Dialogue: 0,0:00:20.47,0:00:25.34,Default,,0000,0000,0000,,"ਤਾਲਿਬਾਨ ਖਤਮ ਹੋ ਗਿਆ" ਮੇਰੇ ਵਾਲਿਦ ਚਿੱਲਾਏ Dialogue: 0,0:00:25.34,0:00:27.93,Default,,0000,0000,0000,,ਮੈਨੂੰ ਇਸਦਾ ਮਤਲਬ ਨਹੀਂ ਸੀ ਪਤਾ Dialogue: 0,0:00:27.93,0:00:33.12,Default,,0000,0000,0000,,ਪਰ ਮੈਂ ਦੇਖ ਸਕਦੀ ਸੀ \Nਮੇਰੇ ਵਾਲਿਦ ਬਹੁਤ ਹੀ ਜ਼ਿਆਦਾ ਖ਼ੁਸ਼ ਸੀ Dialogue: 0,0:00:33.12,0:00:41.63,Default,,0000,0000,0000,,"ਤੂੰ ਹੁਣ ਬਾਕਾਇਦਾ ਢੰਗ ਨਾਲ\Nਸਕੂਲ ਜਾ ਸਕਦੀ ਏਂ", ਉਨ੍ਹਾਂ ਨੇ ਕਿਹਾ Dialogue: 0,0:00:41.63,0:00:46.80,Default,,0000,0000,0000,,ਉਹ ਸਵੇਰ ਮੈਂ ਕਦੇ ਨਹੀਂ ਭੁੱਲਦੀ Dialogue: 0,0:00:46.80,0:00:51.97,Default,,0000,0000,0000,,"ਬਾਕਾੲਿਦਾ ਢੰਗ ਨਾਲ ਸਕੂਲ" Dialogue: 0,0:00:51.97,0:00:55.07,Default,,0000,0000,0000,,ਦੇਖੋ, ਮੈਂ ਛੇ ਸਾਲ ਦੀ ਸੀ \Nਜਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉੱਪਰ ਕਬਜ਼ਾ ਕੀਤਾ Dialogue: 0,0:00:55.07,0:00:58.60,Default,,0000,0000,0000,,ਅਤੇ ਕੁੜੀਆਂ ਦਾ ਸਕੂਲ ਜਾਣਾ \Nਗ਼ੈਰ-ਕਾਨੂੰਨੀ ਕਰਾਰ ਕਰ ਦਿੱਤਾ Dialogue: 0,0:00:58.60,0:01:01.70,Default,,0000,0000,0000,,ਇਸ ਲਈ ਅਗਲੇ ਪੰਜ ਸਾਲਾਂ ਤੱਕ ਮੈਨੂੰ \Nਮੁੰਡਿਆਂ ਵਾਲੇ ਕਪੜੇ ਪਹਿਨਣੇ ਪੲੇ Dialogue: 0,0:01:01.70,0:01:04.22,Default,,0000,0000,0000,,ਆਪਣੀ ਵੱਡੀ ਭੈਣ ਲੲੀ ਜਿਸਨੂੰ \Nਬਿਲਕੁਲ ਵੀ ਇਜ਼ਾਜ਼ਤ ਨਹੀਂ ਸੀ Dialogue: 0,0:01:04.22,0:01:09.63,Default,,0000,0000,0000,,ਘਰੋਂ ਬਾਹਰ ਨਿਕਲਣ ਦੀ \Nਇੱਕ ਖੂਫੀਆ ਸਕੂਲ ਜਾਣ ਤੱਕ ਵੀ Dialogue: 0,0:01:09.63,0:01:14.25,Default,,0000,0000,0000,,ਇਹੀ ਇੱਕੋ-ਇੱਕ ਤਰੀਕਾ ਸੀ \Nਕਿ ਅਸੀਂ ਦੋਵੇਂ ਤਾਲੀਮ ਕਰ ਸਕਦੇ Dialogue: 0,0:01:14.25,0:01:17.49,Default,,0000,0000,0000,,ਹਰ ਦਿਨ, ਅਸੀਂ ਰਾਸਤਾ ਬਦਲ ਕੇ ਜਾਂਦੇ Dialogue: 0,0:01:17.49,0:01:21.51,Default,,0000,0000,0000,,ਤਾਂ ਕਿ ਕੋਈ ਸਾਡੇ ਉੱਪਰ ਸ਼ੱਕ ਨਾ ਕਰੇ \Nਕਿ ਅਸੀਂ ਕਿੱਥੇ ਚੱਲੇ ਆ Dialogue: 0,0:01:21.51,0:01:23.71,Default,,0000,0000,0000,,ਅਸੀਂ ਲਿਫਾਫਿਆਂ ਵਿੱਚ ਕਿਤਾਬਾਂ ਲੁਕੋ ਲੈਂਦੇ Dialogue: 0,0:01:23.71,0:01:29.84,Default,,0000,0000,0000,,ਤਾਂ ਕਿ ਲੱਗੇ ਕਿ ਅਸੀਂ ਸਮਾਨ ਖਰੀਦਣ ਚੱਲੇ ਆ Dialogue: 0,0:01:29.84,0:01:32.22,Default,,0000,0000,0000,,ਸਕੂਲ ਇੱਕ ਘਰ ਵਿੱਚ ਸੀ Dialogue: 0,0:01:32.22,0:01:37.87,Default,,0000,0000,0000,,ਅਸੀਂ 100 ਤੋਂ ਵੱਧ \Nਇੱਕ ਨਿੱਕੂ ਜਿਹੇ ਕਮਰੇ ਵਿੱਚ ਹੁੰਦੀਆਂ Dialogue: 0,0:01:37.88,0:01:43.73,Default,,0000,0000,0000,,ਠੰਡ ਵਿੱਚ ਤਾਂ ਇਹ ਨਿੱਘ ਦਿੰਦਾ \Nਪਰ ਗਰਮੀਆਂ ਵਿੱਚ ਇਹ ਤਪ ਜਾਂਦਾ Dialogue: 0,0:01:43.73,0:01:46.25,Default,,0000,0000,0000,,ਸਾਨੂੰ ਪਤਾ ਸੀ ਸਾਡੀ ਜ਼ਿੰਦਗੀ ਦਾਅ ਉੱਤੇ ਸੀ Dialogue: 0,0:01:46.25,0:01:50.60,Default,,0000,0000,0000,,ਅਧਿਆਪਕ, ਵਿਦਿਆਰਥੀ ਤੇ ਸਾਡੇ ਵਾਲਦੈਨ Dialogue: 0,0:01:50.60,0:01:52.98,Default,,0000,0000,0000,,ਕਦੇ ਕਦੇ ਸਕੂਲ ਵਿੱਚ \Nਅਚਾਨਕ ਸਾਨੂੰ ਛੁੱਟੀ ਕਰ ਦਿੱਤੀ ਜਾਂਦੀ Dialogue: 0,0:01:52.98,0:01:56.89,Default,,0000,0000,0000,,ਕਈ ਵਾਰ ਹਫਤੇ ਲਈ ਵੀ, \Nਕਿਉਂਕਿ ਤਾਲਿਬਾਨ ਨੂੰ ਸ਼ੱਕ ਹੋ ਜਾਂਦਾ Dialogue: 0,0:01:56.89,0:01:59.67,Default,,0000,0000,0000,,ਅਸੀਂ ਅਕਸਰ ਸੋਚਿਆ ਕਰਦੇ ਕਿ \Nਉਹ ਸਾਡੇ ਬਾਰੇ ਕੀ ਜਾਣਦੇ ਹਨ Dialogue: 0,0:01:59.67,0:02:02.71,Default,,0000,0000,0000,,ਕੀ ਉਹ ਸਾਡਾ ਪਿੱਛਾ ਕਰ ਰਹੇ ਹਨ? Dialogue: 0,0:02:02.71,0:02:06.24,Default,,0000,0000,0000,,ਕੀ ਉਹਨਾਂ ਨੂੰ ਸਾਡੀ ਰਿਹਾਇਸ਼ ਦਾ ਪਤਾ ਹੈ? Dialogue: 0,0:02:06.24,0:02:08.90,Default,,0000,0000,0000,,ਅਸੀਂ ਖ਼ੌਫ਼ਜ਼ਦਾ ਹੁੰਦੇ ਸੀ Dialogue: 0,0:02:08.90,0:02:15.82,Default,,0000,0000,0000,,ਪਰ ਫਿਰ ਵੀ ਅਸੀਂ ਸਕੂਲ ਵਿੱਚ ਹੋਣਾ ਚਾਹੁੰਦੇ ਸੀ Dialogue: 0,0:02:15.82,0:02:19.56,Default,,0000,0000,0000,,ਮੈਂ ਕਾਫ਼ੀ ਖੁਸ਼ਕਿਸਮਤ ਹਾਂ \Nਕਿ ਮੈਨੂੰ ਐਸਾ ਪਰਿਵਾਰ ਮਿਲਿਆ Dialogue: 0,0:02:19.56,0:02:25.81,Default,,0000,0000,0000,,ਜਿੱਥੇ ਪੜਾਈ ਦੀ ਕਦਰ ਹੁੰਦੀ ਸੀ \Nਅਤੇ ਧੀਆਂ ਖਜ਼ਾਨਾ ਸਨ Dialogue: 0,0:02:25.81,0:02:30.96,Default,,0000,0000,0000,,ਮੇਰਾ ਨਾਨਾ ਆਪਣੇ ਸਮਿਆਂ ਦਾ ਕਮਾਲ ਬੰਦਾ ਸੀ Dialogue: 0,0:02:30.96,0:02:34.44,Default,,0000,0000,0000,,ਅਫ਼ਗ਼ਾਨਿਸਤਾਨ ਦੇ ਇੱਕ ਦੂਰ ਦਰਾਜ਼ ਸੂਬੇ ਦਾ \Nਇੱਕ ਪੂਰਾ ਰਵਾਇਤੀ ਬੰਦਾ Dialogue: 0,0:02:34.44,0:02:37.94,Default,,0000,0000,0000,,ਉਹਨੇ ਅਾਪਣੀ ਧੀ - ਮੇਰੀ ਅੰਮੀ ਨੂੰ ਜ਼ਬਰਨ Dialogue: 0,0:02:37.94,0:02:44.35,Default,,0000,0000,0000,,ਸਕੂਲ ਭੇਜਿਆ ਅਤੇ ਪੜਨਾਨੇ ਨੇ\Nਨਾਨੇ ਨੂੰ ਬਦਖਲ ਕਰ ਦਿੱਤਾ Dialogue: 0,0:02:44.35,0:02:47.86,Default,,0000,0000,0000,,ਪਰ ਪੜਾਈ ਤੋਂ ਬਾਅਦ \Nਮੇਰੀ ਮਾਂ ਅਧਿਆਪਕ ਲੱਗ ਗਈ Dialogue: 0,0:02:47.86,0:02:50.88,Default,,0000,0000,0000,,ਇਹ ਹੈ ਉਹ Dialogue: 0,0:02:50.88,0:02:53.55,Default,,0000,0000,0000,,ਦੋ ਸਾਲ ਪਹਿਲਾਂ \Nਉਹ ਰਿਟਾਇਰ ਹੋ ਗਈ, ਪਰ ਸਿਰਫ ਘਰ ਨੂੰ Dialogue: 0,0:02:53.55,0:02:58.93,Default,,0000,0000,0000,,ਗੁਆਂਢ ਦੀਆਂ ਕੁੜੀਆਂ ਤੇ ਔਰਤਾਂ ਲਈ \Nਸਕੂ਼ਲ ਬਣਾਉਣ ਲਈ Dialogue: 0,0:02:58.93,0:03:03.32,Default,,0000,0000,0000,,ਅਤੇ ਮੇਰੇ ਅੱਬਾ - ਇਹ ਰਹੇ Dialogue: 0,0:03:03.32,0:03:09.76,Default,,0000,0000,0000,,ਉਹ ਸਾਡੇ ਪਰਿਵਾਰ ਵਿੱਚੋਂ ਪਹਿਲੇ ਸਨ \Nਜਿਨ੍ਹਾਂ ਨੂੰ ਸਿੱਖਿਆ ਮਿਲੀ Dialogue: 0,0:03:09.76,0:03:12.33,Default,,0000,0000,0000,,ਇਹ ਸਵਾਲ ਤਾਂ ਪੈਦਾ ਹੀ ਨਹੀਂ ਹੋ ਸਕਦਾ ਸੀ \Nਕਿ ਉਹਨਾਂ ਦੇ ਬੱਚਿਆਂ Dialogue: 0,0:03:12.33,0:03:17.42,Default,,0000,0000,0000,,ਅਤੇ ਧੀਆਂ ਨੂੰ ਸਿੱਖਿਆ ਨਾ ਮਿਲਦੀ Dialogue: 0,0:03:17.42,0:03:21.84,Default,,0000,0000,0000,,ਸਾਰੇ ਜ਼ੋਖਿਮਾਂ ਦੇ ਬਾਵਜੂਦ\Nਤਾਲਿਬਾਨੀ ਦਹਿਸ਼ਤ ਦੇ ਬਾਵਜੂਦ Dialogue: 0,0:03:21.84,0:03:30.18,Default,,0000,0000,0000,,ਉਹਨਾਂ ਲਈ ਵੱਡਾ ਜ਼ੋਖਿਮ \Nਸਾਡਾ ਅਨਪੜ ਨਾ ਰਹਿ ਜਾਣਾ ਸੀ Dialogue: 0,0:03:30.18,0:03:33.31,Default,,0000,0000,0000,,ਤਾਲਿਬਾਨ ਦੇ ਦਿਨਾਂ ਬਾਰੇ ਮੈਨੂੰ ਯਾਦ ਹੈ Dialogue: 0,0:03:33.31,0:03:38.40,Default,,0000,0000,0000,,ਬਹੁਤ ਵਾਰੀ ਮੈਂ ਜ਼ਿੰਦਗੀਆਂ ਦੀਆਂ\Nਇਹਨਾਂ ਤਲਖੀਆਂ ਤੋਂ ਤੰਗ ਆ ਜਾਂਦੀ ਸੀ Dialogue: 0,0:03:38.40,0:03:42.36,Default,,0000,0000,0000,,ਅਤੇ ਏਨਾ ਡਰ ਜਾਂਦੀ ਸੀ\Nਕਿ ਅੱਗੇ ਕੁਛ ਨਹੀਂ ਦਿਖਦਾ ਹੁੰਦਾ ਸੀ Dialogue: 0,0:03:42.36,0:03:45.41,Default,,0000,0000,0000,,ਮੈਂ ਸਭ ਛੱਡ ਦੇਣਾ ਚਾਹੁੰਦੀ ਸੀ Dialogue: 0,0:03:45.41,0:03:48.55,Default,,0000,0000,0000,,ਪਰ ਮੇਰੇ ਪਿਤਾ Dialogue: 0,0:03:48.55,0:03:51.05,Default,,0000,0000,0000,,ਉਹ ਕਿਹਾ ਕਰਦੇ Dialogue: 0,0:03:51.05,0:03:53.16,Default,,0000,0000,0000,,ਸੁਣ ਧੀਏ Dialogue: 0,0:03:53.16,0:03:56.48,Default,,0000,0000,0000,,ਤੂੰ ਆਪਣੀ ਜ਼ਿੰਦਗੀ ਵਿੱਚ \Nਆਪਣਾ ਸਭ ਕੁਝ ਗੁਆ ਸਕਦੀ ਹੈ Dialogue: 0,0:03:56.48,0:04:00.68,Default,,0000,0000,0000,,ਤੇਰੇ ਪੈਸੇ ਚੋਰੀ ਹੋ ਸਕਦੇ ਹਨ। \Nਲਾਮ ਵੇਲੇ ਤੈਨੂੰ ਘਰ ਛੱਡਣਾ ਪੈ ਸਕਦਾ ਹੈ। Dialogue: 0,0:04:00.68,0:04:03.46,Default,,0000,0000,0000,,ਪਰ ਇੱਕ ਚੀਜ ਤਾਂ ਵੀ ਹਮੇਸ਼ਾ ਤੇਰੇ ਨਾਲ ਰਹੇਗੀ Dialogue: 0,0:04:03.46,0:04:06.77,Default,,0000,0000,0000,,ਤੇ ਉਹ ਇੱਥੇ ਹੈ Dialogue: 0,0:04:06.77,0:04:11.69,Default,,0000,0000,0000,,ਅਤੇ ਜੇਕਰ ਸਾਨੂੰ ਆਪਣਾ ਖੂਨ ਵੇਚ ਕੇ ਵੀ \Nਤੁਹਾਨੂੰ ਪੜਾਉਣਾ ਪਿਆ Dialogue: 0,0:04:11.69,0:04:14.91,Default,,0000,0000,0000,,ਅਸੀਂ ਪੜਾਵਾਂਗੇ Dialogue: 0,0:04:14.91,0:04:19.99,Default,,0000,0000,0000,,ਇਸਲਈ, "ਕੀ ਤੂੰ ਹੁਣ ਵੀ ਨਹੀਂ ਪੜਨਾ ਚਾਹੁੰਦੀ ?" Dialogue: 0,0:04:19.99,0:04:23.12,Default,,0000,0000,0000,,ਅੱਜ ਮੈਂ 22 ਸਾਲਾਂ ਦੀ ਹਾਂ Dialogue: 0,0:04:23.12,0:04:25.89,Default,,0000,0000,0000,,ਮੈਂ ਇੱਕ ਅਜਿਹੇ ਦੇਸ਼ ਤੋਂ ਹਾਂ ਜੋ ਖਤਮ ਹੋ ਗਿਆ ਸੀ Dialogue: 0,0:04:25.89,0:04:29.06,Default,,0000,0000,0000,,ਕਈ ਦਹਾਕਿਆਂ ਦੇ ਯੁੱਧ ਨਾਲ। Dialogue: 0,0:04:29.06,0:04:34.20,Default,,0000,0000,0000,,ਮੇਰੀ ਉਮਰ ਤੱਕ ਦੀਆਂ 6% ਕੁੜੀਆਂ ਵੀ \Nਹਾਈ ਸਕੂਲ ਤੱਕ ਨਹੀਂ ਪਹੁੰਚਦੀਆਂ Dialogue: 0,0:04:34.20,0:04:36.66,Default,,0000,0000,0000,,ਤੇ ਜੇਕਰ ਮੇਰਾ ਪਰਿਵਾਰ ਵੀ \Nਬਹੁਤਾ ਪ੍ਰਤੀਬੱਧ ਨਾ ਹੁੰਦਾ Dialogue: 0,0:04:36.66,0:04:39.27,Default,,0000,0000,0000,,ਤਾਂ ਮੈਂ ਵੀ ਉਹਨਾਂ ਵਿੱਚੋਂ ਇੱਕ ਹੁੰਦੀ Dialogue: 0,0:04:39.27,0:04:44.58,Default,,0000,0000,0000,,ਸਗੋਂ, ਹੁਣ ਅੱਜ ਇੱਥੇ ਮਿਡਲਬਰਗ ਕਾਲਜ \Nਦੀ ਇਕ ਪੋਸਟ-ਗ੍ਰੈਜੁਏਟ ਖੜੀ ਹੈ Dialogue: 0,0:04:44.58,0:04:54.59,Default,,0000,0000,0000,,(ਤਾੜੀਆਂ) Dialogue: 0,0:04:54.59,0:04:57.54,Default,,0000,0000,0000,,ਜਦ ਮੈਂ ਅਫ਼ਗ਼ਾਨਿਸਤਾਨ, ਆਪਣੇ ਨਾਨੇ ਕੋਲ ਵਾਪਿਸ ਆਈ Dialogue: 0,0:04:57.54,0:05:02.12,Default,,0000,0000,0000,,ਜਿਸਨੂੰ ਆਪਣੀਆਂ ਧੀਆਂ ਨੂੰ ਪੜਾਉਣ ਕਾਰਨ \Nਬਦਖਲ ਕਰ ਦਿੱਤਾ ਗਿਆ ਸੀ Dialogue: 0,0:05:02.12,0:05:05.62,Default,,0000,0000,0000,,ਉਸਨੇ ਸਭ ਤੋਂ ਪਹਿਲਾਂ ਆ ਕੇ ਮੈਨੂੰ ਵਧਾਈ ਦਿੱਤੀ। Dialogue: 0,0:05:05.62,0:05:08.25,Default,,0000,0000,0000,,ਉਹ ਮੇਰੀ ਡਿਗਰੀ ਦੀਆਂ ਤਾਂ ਤਾਰੀਫਾਂ ਕਰਦੇ ਹੀ ਹਨ Dialogue: 0,0:05:08.25,0:05:10.45,Default,,0000,0000,0000,,ਸਗੋਂ ਇਹ ਵੀ ਦੱਸਦੇ ਹਨ ਕਿ ਮੈਂ ਪਹਿਲੀ ਔਰਤ ਹਾਂ Dialogue: 0,0:05:10.45,0:05:12.18,Default,,0000,0000,0000,,ਮੈਂ ਪਹਿਲੀ ਔਰਤ ਹਾਂ Dialogue: 0,0:05:12.18,0:05:15.68,Default,,0000,0000,0000,,ਜਿਸਨੇ ਉਸਨੂੰ ਕਾਬੁਲ ਦੀਆਂ ਗਲੀਆਂ ਦੀ ਸੈਰ ਕਰਵਾਈ। Dialogue: 0,0:05:15.68,0:05:21.04,Default,,0000,0000,0000,,(ਤਾੜੀਆਂ) Dialogue: 0,0:05:21.04,0:05:23.69,Default,,0000,0000,0000,,ਮੇਰੇ ਪਰਿਵਾਰ ਨੂੰ ਮੇਰੇ ਉੱਤੇ ਯਕੀਨ ਹੈ Dialogue: 0,0:05:23.69,0:05:28.64,Default,,0000,0000,0000,,ਮੇਰੇ ਖੁਆਬ ਵੱਡੇ ਹਨ \Nਪਰ ਵਾਲਦੈਨ ਦੇ ਖੁਆਬ ਉਸ ਤੋਂ ਵੀ ਵੱਡੇ ਹਨ Dialogue: 0,0:05:28.64,0:05:33.11,Default,,0000,0000,0000,,ਇਸੇ ਕਾਰਨ ਮੈਂ 10X10 ਦੀ ਗਲੋਬਲ ਅਬੈਂਸਡਰ ਹਾਂ Dialogue: 0,0:05:33.11,0:05:35.87,Default,,0000,0000,0000,,ਜੋ ਔਰਤ-ਸਿੱਖਿਆ ਦੀ ਇੱਕ ਗਲੋਬਲ ਮੁਹਿੰਮ ਹੈ Dialogue: 0,0:05:35.87,0:05:38.45,Default,,0000,0000,0000,,ਇਸ ਕਰਕੇ ਮੈਂ ਸੋਲਾ (SOLA) ਦੀ ਨੀਂਹ ਰੱਖੀ Dialogue: 0,0:05:38.45,0:05:40.92,Default,,0000,0000,0000,,ਜੋ ਪਹਿਲਾ , ਸ਼ਾਇਦ ਪਹਿਲਾ ਰਿਹਾਇਸ਼ੀ ਸਕੂਲ ਹੈ Dialogue: 0,0:05:40.92,0:05:42.65,Default,,0000,0000,0000,,ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਲਈ। Dialogue: 0,0:05:42.65,0:05:48.28,Default,,0000,0000,0000,,ਇਕ ਦੇਸ਼ ਜਿਸ ਵਿੱਚ ਕੁੜੀਆਂ ਦੀ ਸਿੱਖਿਆ \Nਹਾਲੇ ਵੀ ਜ਼ੋਖਿਮ ਭਰੀ ਹੈ Dialogue: 0,0:05:48.28,0:05:52.05,Default,,0000,0000,0000,,ਮੈਨੂੰ ਬੜਾ ਦਿਲਚਸਪ ਲੱਗਦੈ ਜਦ ਮੈਂ \Nਆਪਣੇ ਸਕੂ਼ਲ ਵਿੱਚ ਤਾਲਿਬਾਂ ਨੂੰ ਦੇਖਦੀ ਹਾਂ Dialogue: 0,0:05:52.05,0:05:57.68,Default,,0000,0000,0000,,ਕਾਮਯਾਬੀ ਲਈ ਜ਼ਨੂੰਨ ਭਾਲਦੇ ਹੋਏ Dialogue: 0,0:05:57.68,0:06:00.60,Default,,0000,0000,0000,,ਅਤੇ ਉਹਨਾਂ ਦੇ ਵਾਲਦੈਨ ਨੂੰ Dialogue: 0,0:06:00.60,0:06:05.18,Default,,0000,0000,0000,,ਜੋ ਮੇਰੇ ਵਾਲਦੈਨ ਵਾਂਗ ਹੀ ਉਹਨਾਂ ਲਈ ਲੜ ਰਹੇ ਹਨ Dialogue: 0,0:06:05.18,0:06:14.11,Default,,0000,0000,0000,,ਖ਼ਤਰਨਾਕ ਬਗਾਵਤ ਦੇ ਬਾਵਜੂਦ। Dialogue: 0,0:06:14.11,0:06:16.82,Default,,0000,0000,0000,,ਅਹਿਮਦ ਵਾਂਗ, (ਇਹ ਉਸਦਾ ਅਸਲੀ ਨਾਂ ਨਹੀਂ ਹੈ) Dialogue: 0,0:06:16.82,0:06:19.45,Default,,0000,0000,0000,,ਤੇ ਮੈਂ ਤੁਹਾਨੂੰ ਉਸਦਾ ਅਸਲੀ ਚਿਹਰਾ \Nਨਹੀਂ ਦਿਖਾ ਸਕਦੀ Dialogue: 0,0:06:19.45,0:06:23.09,Default,,0000,0000,0000,,ਪਰ ਅਹਿਮਦ ਮੇਰੇ ਤਾਲਿਬਾਂ ਵਿੱਚੋਂ \Nਇੱਕ ਦਾ ਵਾਲਿਦ ਹੈ। Dialogue: 0,0:06:23.09,0:06:26.93,Default,,0000,0000,0000,,ਮਹੀਨੇ ਕੁ ਪਹਿਲਾਂ, ਉਹ ਤੇ ਉਸਦੀ ਧੀ Dialogue: 0,0:06:26.93,0:06:30.26,Default,,0000,0000,0000,,SOLA ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ Dialogue: 0,0:06:30.26,0:06:36.75,Default,,0000,0000,0000,,ਉਹ ਕਤਲ ਹੁੰਦੇ-ਹੁੰਦੇ ਬਚੇ Dialogue: 0,0:06:36.75,0:06:41.54,Default,,0000,0000,0000,,ਸੜਕ ਉੱਪਰ ਹੋਏ ਬੰਬ-ਹਮਲਿਆਂ ਤੋਂ। Dialogue: 0,0:06:41.54,0:06:44.94,Default,,0000,0000,0000,,ਜਦ ਉਹ ਘਰ ਪਹੁੰਚਿਆ ਤਾਂ ਫੋਨ ਵੱਜਿਆ Dialogue: 0,0:06:44.94,0:06:47.63,Default,,0000,0000,0000,,ਕੋਈ ਚੇਤਾਵਨੀ ਭਰੀ ਆਵਾਜ਼ ਵਿੱਚ ਬੋਲਿਆ Dialogue: 0,0:06:47.63,0:06:51.03,Default,,0000,0000,0000,,ਕਿ ਜੇ ਉਸਨੇ ਆਪਣੀ ਧੀ ਨੂੰ ਦੁਬਾਰਾ ਸਕੂਲ ਭੇਜਿਆ Dialogue: 0,0:06:51.03,0:06:53.81,Default,,0000,0000,0000,,ਤਾਂ ਉਹ ਦੁਬਾਰਾ ਕੋਸ਼ਿਸ਼ ਕਰਨਗੇ। Dialogue: 0,0:06:53.81,0:06:57.71,Default,,0000,0000,0000,,"ਜੇ ਤੂੰ ਚਾਹੁੰਦੈ, ਮੈਨੂੰ ਹੁਣੇ ਮਾਰ ਦੇ। Dialogue: 0,0:06:57.71,0:07:01.60,Default,,0000,0000,0000,,ਪਰ ਮੈਂ ਆਪਣੀ ਧੀ ਦੀ ਜ਼ਿੰਦਗੀ \Nਬਰਬਾਦ ਨਹੀਂ ਹੋਣ ਦਿਆਂਗਾ Dialogue: 0,0:07:01.60,0:07:06.43,Default,,0000,0000,0000,,ਤੁਹਾਡੇ ਪੁਰਾਣੇ ਅਤੇ ਪੱਛੜੇ ਵਿਚਾਰਾਂ ਲਈ।" Dialogue: 0,0:07:06.43,0:07:08.80,Default,,0000,0000,0000,,ਮੈਂ ਅਫ਼ਗ਼ਾਨਿਸਤਾਨ ਬਾਰੇ ਜੋ ਕੁਝ ਸਮਝਿਆ ਹੈ Dialogue: 0,0:07:08.80,0:07:12.32,Default,,0000,0000,0000,,ਅਤੇ ਉਹ ਕੁਛ ਇਹ ਕਿ \Nਜਿਸਨੂੰ ਪੱਛਮ ਨੇ ਖਾਰਿਜ ਹੀ ਕੀਤਾ ਹੈ Dialogue: 0,0:07:12.32,0:07:15.55,Default,,0000,0000,0000,,ਅਤੇ ਜੋ ਸਾਡੇ ਵਿੱਚੋਂ \Nਬਹੁਤੀਆਂ ਸਫਲ ਕੁੜੀਆਂ ਪਿੱਛੇ ਹੈ Dialogue: 0,0:07:15.55,0:07:22.91,Default,,0000,0000,0000,,ੲਿੱਕ ਪਿਤਾ ਹੈ ਜੋ ਆਪਣੀ ਧੀ ਦੀ ਕਦਰ ਕਰਦਾ ਹੈ Dialogue: 0,0:07:22.91,0:07:27.54,Default,,0000,0000,0000,,ਅਤੇ ਜੋ ਉਸਦੀ ਕਾਮਯਾਬੀ ਵਿੱਚ \Nਆਪਣੀ ਕਾਮਯਾਬੀ ਦੇਖਦਾ ਹੈ Dialogue: 0,0:07:27.54,0:07:31.47,Default,,0000,0000,0000,,ਮੈਂ ਇਹ ਨਹੀਂ ਕਹਿੰਦੀ ਕਿ ਮਾਵਾਂ \Nਸਫਲਤਾ ਲਈ ਮਦਦ ਨਹੀਂ ਕਰਦੀਆਂ Dialogue: 0,0:07:31.47,0:07:36.01,Default,,0000,0000,0000,,ਸਗੋਂ ਉਹ ਤਾਂ ਸ਼ੁਰੂਅਾਤੀ ਤੇ \Nਭਰੋਸੇਮੰਦ ਮਾਰਗਦਰਸ਼ਕ ਹੈ Dialogue: 0,0:07:36.01,0:07:39.35,Default,,0000,0000,0000,,ਆਪਣੀਆਂ ਧੀਆਂ ਦੇ ਰੌਸ਼ਨ ਭਵਿੱਖ ਲਈ। Dialogue: 0,0:07:39.35,0:07:42.76,Default,,0000,0000,0000,,ਪਰ ਅਫ਼ਗ਼ਾਨਿਸਤਾਨ ਵਿਚਲੇ ਮਾਹੌਲ ਦੇ ਪ੍ਰਸੰਗ ਵਿੱਚ Dialogue: 0,0:07:42.76,0:07:46.18,Default,,0000,0000,0000,,ਸਾਨੂੰ ਮਰਦਾਂ ਦੇ ਸਮਰਥਨ ਦੀ ਲੋੜ ਹੈ। Dialogue: 0,0:07:46.18,0:07:49.73,Default,,0000,0000,0000,,ਤਾਲਿਬਾਨ ਰਾਜ ਵਿੱਚ ਜਦ ਕੁੜੀਆਂ ਸਕੂਲ ਜਾਂਦੀਆਂ ਸਨ Dialogue: 0,0:07:49.73,0:07:51.52,Default,,0000,0000,0000,,100 ਦੇ ਕਰੀਬ Dialogue: 0,0:07:51.52,0:07:53.86,Default,,0000,0000,0000,,ਯਾਦ ਰਹੇ ਕਿ ਇਸ ਵਕਤ ਇਹ ਗ਼ੈਰਕਾਨੂੰਨੀ ਸੀ। Dialogue: 0,0:07:53.86,0:07:59.35,Default,,0000,0000,0000,,ਪਰ ਅੱਜ, ਅਫ਼ਗ਼ਾਨਿਸਤਾਨ ਵਿੱਚ ਤੀਹ ਲੱਖ \Nਤੋਂ ਜ਼ਿਆਦਾ ਕੁੜੀਆਂ ਸਕੂਲ ਜਾਂਦੀਆਂ ਹਨ। Dialogue: 0,0:07:59.35,0:08:06.60,Default,,0000,0000,0000,,(ਤਾੜੀਆਂ) Dialogue: 0,0:08:06.60,0:08:12.75,Default,,0000,0000,0000,,ਇੱਥੋਂ ਅਮਰੀਕਾ ਤੋਂ ਅਫ਼ਗ਼ਾਨਿਸਤਾਨ \Nਬਹੁਤ ਵੱਖਰੇ ਕਿਸਮ ਦਾ ਲੱਗਦਾ ਹੈ Dialogue: 0,0:08:12.75,0:08:17.72,Default,,0000,0000,0000,,ਮੈਂ ਦੇਖਿਆ ਹੈ ਕਿ ਅਮਰੀਕੀ ਬਦਲਾਅ\Nਨੂੰ ਬੜਾ ਸਹਿਜ/ਸਥਾਈ ਮੰਨਦੇ ਹਨ Dialogue: 0,0:08:17.72,0:08:20.77,Default,,0000,0000,0000,,ਪਰ ਮੈਨੂੰ ਡਰ ਹੈ ਕਿ ਇਸ ਬਦਲਾਅ ਨਾਲ \Nਤਾਂ ਵੀ ਕੁਝ ਨਹੀਂ ਵਾਪਰਨਾ Dialogue: 0,0:08:20.77,0:08:25.27,Default,,0000,0000,0000,,ਅਮਰੀਕੀ ਫੌਜਾਂ ਦੇ ਮੁੜ ਪਰਤਣ ਮਗਰੋਂ ਵੀ। Dialogue: 0,0:08:25.27,0:08:28.92,Default,,0000,0000,0000,,ਪਰ ਹੁਣ ਜਦ ਮੈਂ ਅਫ਼ਗ਼ਾਨਿਸਤਾਨ ਵਾਪਸ ਜਾਂਦੀ ਹਾਂ Dialogue: 0,0:08:28.92,0:08:33.70,Default,,0000,0000,0000,,ਜਦ ਮੈਂ ਆਪਣੇ ਸਕੂਲ ਵਿੱਚ \Nਤਾਲਿਬਾਂ ਨੂੰ ਦੇਖਦੀ ਹਾਂ Dialogue: 0,0:08:33.70,0:08:36.34,Default,,0000,0000,0000,,ਅਤੇ ਉਹਨਾਂ ਦੇ ਵਾਲਦੈਨ ਜੋ ਉਹਨਾਂ ਲਈ ਲੜਦੇ ਹਨ Dialogue: 0,0:08:36.34,0:08:40.81,Default,,0000,0000,0000,,ਅਤੇ ਉਹਨਾਂ ਨੂੰ ਹੌਂਸਲਾ ਦਿੰਦੇ ਹਨ, ਮੈਨੂੰ \Nਭਵਿੱਖ ਬਹੁਤ ਵਧੀਆ ਦਿਖਦਾ ਹੈ Dialogue: 0,0:08:40.81,0:08:44.11,Default,,0000,0000,0000,,ਅਤੇ ਇੱਕ ਸਥਾਈ ਬਦਲਾਅ। Dialogue: 0,0:08:44.11,0:08:52.58,Default,,0000,0000,0000,,ਮੇਰੇ ਲਈ ਅਫ਼ਗ਼ਾਨਿਸਤਾਨ \Nਇੱਕ ਉਮੀਦ ਤੇ ਸੰਭਾਵਨਾ ਨਾਲ ਭਰਿਆ ਦੇਸ਼ ਹੈ Dialogue: 0,0:08:52.58,0:08:55.99,Default,,0000,0000,0000,,ਅਤੇ ਹਰ ਇੱਕ ਦਿਨ Dialogue: 0,0:08:55.99,0:08:59.40,Default,,0000,0000,0000,,SOLA ਦੀਆਂ ਕੁੜੀਆਂ \Nਮੈਨੂੰ ਇਹ ਮਹਿਸੂਸ ਕਰਾਉਂਦੀਆਂ ਹਨ। Dialogue: 0,0:08:59.40,0:09:02.60,Default,,0000,0000,0000,,ਮੇਰੇ ਵਾਂਗ ਉਹ ਵੀ ਵੱਡੇ ਸੁਪਨੇ ਲੈਂਦੀਆਂ ਹਨ। Dialogue: 0,0:09:02.60,0:09:04.32,Default,,0000,0000,0000,,ਧੰਨਵਾਦ। Dialogue: 0,0:09:04.32,0:09:30.72,Default,,0000,0000,0000,,(ਤਾੜੀਆਂ)