[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:32.12,0:00:34.79,Default,,0000,0000,0000,,ਮੈਂ ਅਮਰਜੀਤ ਸਿੰਘ, ਪਿਤਾ ਦਾ ਨਾਮ ਪਿਆਰਾ ਸਿੰਘ। Dialogue: 0,0:00:35.82,0:00:37.40,Default,,0000,0000,0000,,ਪਿੰਡ ਕੌੜੇ ਦਾ ਰਹਿਣ ਵਾਲਾ ਹਾਂ। Dialogue: 0,0:00:37.56,0:00:38.80,Default,,0000,0000,0000,,ਜ਼ਿਲ੍ਹਾ ਗੁਰਦਾਸਪੁਰ, Dialogue: 0,0:00:41.46,0:00:42.75,Default,,0000,0000,0000,,ਕੌਮ ਲੁਹਾਰ। Dialogue: 0,0:00:45.46,0:00:48.38,Default,,0000,0000,0000,,ਅਸੀਂ ਗੁਰਦੇਵ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ। Dialogue: 0,0:00:50.45,0:00:52.80,Default,,0000,0000,0000,,ਗੁਰਦੇਵ ਸਿੰਘ ਬਹੁਤ, ਮਤਲਬ Dialogue: 0,0:00:55.02,0:00:57.21,Default,,0000,0000,0000,,ਗੁਰਬਾਣੀ ਪੜ੍ਹਨ ਵਾਲਾ ਤੇ ਸੁਣਨ ਵਾਲਾ ਸੀ। Dialogue: 0,0:00:58.74,0:01:02.03,Default,,0000,0000,0000,,ਸ਼ੁਰੂ ਦੇ ਵਿੱਚ ਉਹਨਾਂ ਨੇ ਪਿੰਡ ਕੌੜੇ ਤੋਂ Dialogue: 0,0:01:02.03,0:01:04.96,Default,,0000,0000,0000,,ਵਿੱਦਿਆ ਪ੍ਰਾਪਤ ਕੀਤੀ ਪੰਜਵੀਂ ਕਲਾਸ ਤੱਕ। Dialogue: 0,0:01:05.99,0:01:08.02,Default,,0000,0000,0000,,ਉਸ ਤੋਂ ਬਾਅਦ ਘੁਮਾਣ ਵਿੱਚ, Dialogue: 0,0:01:08.54,0:01:10.04,Default,,0000,0000,0000,,ਸਰਕਾਰੀ ਹਾਈ ਸਕੂਲ ਘੁਮਾਣ, Dialogue: 0,0:01:10.85,0:01:12.37,Default,,0000,0000,0000,,ਉੱਥੇ ਸਕੂਲ ਜਾਂਦੇ ਸੀ। Dialogue: 0,0:01:12.37,0:01:13.91,Default,,0000,0000,0000,,ਦਸ ਜਮਾਤਾਂ ਉੱਥੇ ਕੀਤੀਆਂ ਇਹਨਾਂ ਨੇ। Dialogue: 0,0:01:16.77,0:01:19.15,Default,,0000,0000,0000,,ਗੁਰਬਾਣੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ। Dialogue: 0,0:01:20.62,0:01:22.30,Default,,0000,0000,0000,,ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ। Dialogue: 0,0:01:23.26,0:01:26.04,Default,,0000,0000,0000,,ਦੋਨੋ ਟਾਈਮ ਗੁਰਬਾਣੀ ਸੁਣਦੇ ਸੀ, ਪੜ੍ਹਦੇ ਸੀ। Dialogue: 0,0:01:28.51,0:01:30.66,Default,,0000,0000,0000,,ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਸਿਖਾਲਦੇ ਸੀ। Dialogue: 0,0:01:32.64,0:01:35.51,Default,,0000,0000,0000,,ਕੁਝ ਇਹੋ ਜਿਹੀ ਘਟਨਾ ਸਾਡੇ ਨਾਲ ਵਾਪਰੀ Dialogue: 0,0:01:36.84,0:01:38.42,Default,,0000,0000,0000,,ਕਿ ਖਾੜਕੂ ਲਹਿਰ ਤੁਰ ਪਈ। Dialogue: 0,0:01:40.06,0:01:41.85,Default,,0000,0000,0000,,ਖਾੜਕੂ ਲਹਿਰ ਦੇ ਤੁਰਨ ਦੇ ਨਾਲ ਹੀ Dialogue: 0,0:01:41.85,0:01:43.24,Default,,0000,0000,0000,,ਆਪਣੀ ਖੇਤੀਬਾੜੀ ਕਰਦੇ ਸੀ। Dialogue: 0,0:01:43.42,0:01:45.42,Default,,0000,0000,0000,,ਨਾਲ ਗੁਰਦੇਵ ਸਿੰਘ ਖੇਤੀਬਾੜੀ ਕਰਦਾ ਸੀ ਸਾਡੇ ਨਾਲ। Dialogue: 0,0:01:46.71,0:01:47.62,Default,,0000,0000,0000,,ਅਸੀਂ ਤਿੰਨ ਭਰਾ ਸੀ, Dialogue: 0,0:01:47.62,0:01:50.18,Default,,0000,0000,0000,,ਸਤਨਾਮ ਸਿੰਘ, ਗੁਰਦੇਵ ਸਿੰਘ ਤੇ ਅਮਰਜੀਤ ਸਿੰਘ। Dialogue: 0,0:02:03.79,0:02:05.06,Default,,0000,0000,0000,,ਸਾਡੇ ਬੱਚੇ ਤਿੰਨ ਸੀ। Dialogue: 0,0:02:05.72,0:02:12.89,Default,,0000,0000,0000,,ਅਸੀਂ ਬੜੇ ਮਿਹਨਤ-ਮਜ਼ਦੂਰੀ ਕਰਕੇ ਉਹਨਾਂ ਨੂੰ ਪੜ੍ਹਾਇਆ। Dialogue: 0,0:02:14.79,0:02:16.42,Default,,0000,0000,0000,,ਜਿੱਥੇ ਉਹਨਾਂ ਨੂੰ ਪੜ੍ਹਾਇਆ, Dialogue: 0,0:02:16.42,0:02:18.20,Default,,0000,0000,0000,,ਆਹਿਸਤੇ-ਆਹਿਸਤੇ ਸਾਡੇ ਨਾਲ ਖੇਤੀਬਾੜੀ Dialogue: 0,0:02:18.20,0:02:19.28,Default,,0000,0000,0000,,ਦਾ ਕੰਮ ਡੇਹ ਪੈ ਕਰਨ। Dialogue: 0,0:02:19.28,0:02:21.46,Default,,0000,0000,0000,,ਪੜ੍ਹਾਈ ਵੀ ਜਾਂਦੇ ਰਹੇ ਆ ਤੇ ਖੇਤੀਬਾੜੀ ਦਾ ਵੀ Dialogue: 0,0:02:21.46,0:02:23.30,Default,,0000,0000,0000,,ਉਹ ਸਾਡੇ ਨਾਲ ਕੰਮ ਕਰਦੇ ਰਹੇ ਆ। Dialogue: 0,0:02:23.82,0:02:25.40,Default,,0000,0000,0000,,ਗੁਰਦੇਵ ਸਿੰਘ ਜਿਹੜਾ ਸੀ, Dialogue: 0,0:02:25.82,0:02:28.18,Default,,0000,0000,0000,,ਉਹ ਲੜਕਾ ਸਾਡਾ ਬੜਾ ਕਮਾਊ ਸੀ। Dialogue: 0,0:02:28.86,0:02:30.39,Default,,0000,0000,0000,,ਸਾਡੇ ਨਾਲ ਕੰਮ ਕਰਦਾ ਸੀ, Dialogue: 0,0:02:30.72,0:02:32.07,Default,,0000,0000,0000,,ਪੜ੍ਹਾਈ ਵੀ ਕਰਦਾ ਸੀ, Dialogue: 0,0:02:32.73,0:02:33.98,Default,,0000,0000,0000,,ਕੰਮ ਵੀ ਕਰਦਾ ਸੀ। Dialogue: 0,0:02:33.98,0:02:37.41,Default,,0000,0000,0000,,ਪੂਰੀ ਉਹ ਸਾਡੇ ਨਾਲ ਹੱਥ ਪਲੱਥੀ ਪਵਾ ਕੇ Dialogue: 0,0:02:37.53,0:02:39.25,Default,,0000,0000,0000,,ਸਾਨੂੰ ਭੋਜਨ-ਪਾਣੀ ਛਕਾਉਂਦਾ ਸੀ, Dialogue: 0,0:02:39.48,0:02:41.54,Default,,0000,0000,0000,,ਜਵਾਨ ਅਸੀਂ ਕਰਲੇ, ਤਕੜੇ ਹੋਗੇ ਸੀ। Dialogue: 0,0:02:43.33,0:02:45.14,Default,,0000,0000,0000,,ਕੁਝ ਇਹੋ ਜਿਹਾ ਸਮਾਂ ਆ ਗਿਆ ਜਿਹਦੇ ਵਿੱਚ Dialogue: 0,0:02:47.04,0:02:48.75,Default,,0000,0000,0000,,ਖਾੜਕੂ ਲਹਿਰ ਤੁਰ ਪਈ। Dialogue: 0,0:02:49.85,0:02:51.27,Default,,0000,0000,0000,,ਖਾੜਕੂ ਜਿਹੜੇ ਸਾਡੇ Dialogue: 0,0:02:52.56,0:02:54.85,Default,,0000,0000,0000,,ਮੋਟਰ ਦੇ ਲਾਗੋਂ ਦੀ ਰੋਜ਼ ਲੰਘਦੇ ਸੀ। Dialogue: 0,0:02:55.65,0:02:59.02,Default,,0000,0000,0000,,ਤੇ ਪੁਲਿਸ ਦੇ ਮੁਖਬਰਾਂ ਨੇ ਸਾਡੇ ਤੇ ਸ਼ਿਕਾਇਤ ਕੀਤੀ, Dialogue: 0,0:02:59.93,0:03:01.53,Default,,0000,0000,0000,,ਇਹਨਾਂ ਦੇ ਕੋਲ ਖਾੜਕੂ ਆਉਂਦੇ ਆ। Dialogue: 0,0:03:03.08,0:03:04.98,Default,,0000,0000,0000,,ਖਾੜਕੂ ਸਾਡੇ ਕੋਲ ਆਉਂਦੇ ਨਹੀਂ ਸੀ, Dialogue: 0,0:03:04.98,0:03:06.37,Default,,0000,0000,0000,,ਲਾਗੋਂ ਦੀ ਲੰਘਦੇ ਸੀ। Dialogue: 0,0:03:06.99,0:03:10.36,Default,,0000,0000,0000,,ਕਮਾਦ, ਕਮਾਦਾਂ ਦੇ ਵਿੱਚ ਲੁਕਦੇ ਸੀ, ਲੰਘਦੇ ਸੀ ਰੋਜ਼। Dialogue: 0,0:03:11.39,0:03:15.42,Default,,0000,0000,0000,,ਸਾਡੇ ਉੱਤੇ ਖਾੜਕੂਆਂ ਦਾ ਇਲਜ਼ਾਮ ਲਾਤਾ, Dialogue: 0,0:03:16.88,0:03:18.71,Default,,0000,0000,0000,,ਵੀ ਇਹਨਾਂ ਕੋਲ ਖਾੜਕੂ ਆਉਂਦੇ ਆ।