1 00:00:00,101 --> 00:00:01,681 ਮੇਰਾ ਨਾਮ ਗੁਰਮੀਤ ਸਿੰਘ ਹੈ 2 00:00:01,841 --> 00:00:03,812 ਮੇਰੇ ਭਾਈ ਦਾ ਨਾਮ ਹਰਜਿੰਦਰ ਸਿੰਘ ਸੀ 3 00:00:03,812 --> 00:00:05,247 ਪਰ ਜੋ ਪੁਲਿਸ ਨੇ ਫੜ ਕੇ, 4 00:00:05,247 --> 00:00:07,297 ਇਹਦਾ ਮੁੜਕੇ ਝੂਠਾ ਮੁਕਾਬਲਾ ਬਣਾ ਕੇ 5 00:00:07,297 --> 00:00:08,891 ਕੁਝ ਵੀ ਕੰਮ ਵਿੱਚ ਨਹੀਂ ਹੈਗਾ ਸੀ 6 00:00:08,891 --> 00:00:11,189 ਇਹ ਘਰ ਉਥੇ ਬੈਠੇ ਨੂੰ ਮਾਰ ਕੇ, 7 00:00:11,189 --> 00:00:12,909 ਤੇ ਇਹਦੀ ਕੋਈ ਲਾਸ਼ ਨੀ ਦਿਖਾਈ 8 00:00:13,074 --> 00:00:14,794 ਕੋਈ ਨਿਸ਼ਾਨੀ ਨੀ ਸਾਨੂੰ ਦਿਖਾਈ 9 00:00:15,166 --> 00:00:16,926 ਸਾਡੇ ਨਾਲ ਬਹੁਤ ਜਿਆਦਾ ਇਨਸਾਫ ਕੀਤਾ 10 00:00:17,477 --> 00:00:20,067 ਇਸਨੂੰ ਬੰਨ ਕੇ ਬਾਹਾਂ ਬੰਨਕੇ ਕੇ ਲੱਤਾਂ ਬੰਨ ਕੇ, 11 00:00:20,067 --> 00:00:22,250 ਜੂੜ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ 12 00:00:22,250 --> 00:00:24,140 ਗੱਡੀ ਮਗਰ ਪਾ ਪਾ ਕੇ ਧੂਇਆ ਸੀ 13 00:00:24,368 --> 00:00:27,928 ਮੁੜਕੇ ਇਹਨਾਂ ਨੇ ਬੰਨਕੇ ਮੁਕਾਬਲਾ ਬਣਾਕੇ ਮਾਰਤਾ 14 00:00:27,942 --> 00:00:30,092 ਸਾਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਉਹਨਾਂ ਨੇ 15 00:00:31,414 --> 00:00:34,220 ਪਹਿਲਾਂ ਅਸੀਂ ਠੱਕਰ ਸਿੰਘ ਦੇ ਰਹਿਣ ਵਾਲੇ ਹਾਂ 16 00:00:34,434 --> 00:00:35,974 ਮੇਰਾ ਨਾਂ ਗੁਰਮੀਤ ਸਿੰਘ ਹੈ 17 00:00:36,492 --> 00:00:38,102 ਮੇਰਾ ਭਾਈ ਹਰਜਿੰਦਰ ਸਿੰਘ ਜਿੰਦਾ ਸੀ 18 00:00:38,225 --> 00:00:39,805 ਪਹਿਲਾਂ ਬਚਪਨ ਦੇ ਉਤੋਂ ਹੀ, 19 00:00:39,805 --> 00:00:41,815 ਸਿੱਖੀ ਨਾਲ ਬਹੁਤ ਜਿਆਦਾ ਪਿਆਰ ਸੀ 20 00:00:42,080 --> 00:00:44,960 ਜਦੋਂ ਪੰਜਾਂ ਸਾਲਾਂ ਦੇ ਜਦੋਂ ਅੰਮ੍ਰਿਤਧਾਰੀ ਹੋ ਗਏ ਸੀ 21 00:00:45,366 --> 00:00:47,432 ਮੁੜਕੇ ਕਦੇ ਖਿਡਾਰੀ, ਅਖੰਡ ਪਾਠੀ 22 00:00:48,256 --> 00:00:50,338 ਸਾਰੇ ਖੇਡਾਂ ਦੇ ਵਿੱਚ ਕਬੱਡੀ ਦੇ ਪਲੇਅਰ 23 00:00:50,338 --> 00:00:51,918 ਹਰ ਇੱਕ ਗੱਲ ਵਿੱਚ ਪੂਰੇ ਸੀ। 24 00:00:52,527 --> 00:00:55,235 ਕੁਝ ਸਮੇਂ ਤੋਂ ਬਾਅਦ ਜਦੋਂ ਲਹਿਰ ਚਲਣ ਲੱਗੀ ਆ, 25 00:00:55,809 --> 00:00:58,589 ਉਸ ਵੇਲੇ ਸਾਡੇ ਪਿੰਡ ਵਿੱਚ ਬੀਐਸਐਫ ਆਣ ਕੇ ਬੈਠ ਗਈ। 26 00:00:58,882 --> 00:01:01,088 ਅਸੀਂ ਦੋ ਦਾ ਟਾਈਮ ਅਸੀਂ ਜਿਸ ਵੇਲੇ ਕੱਦੂ ਕਰਕੇ 27 00:01:01,088 --> 00:01:03,645 ਹਲਾ ਦੇ ਨਾਲ ਤੇ ਅਸੀਂ ਆਏ ਹਾਂ। 28 00:01:04,136 --> 00:01:05,806 ਅਸੀਂ ਇੱਥੇ ਲੰਮੇ ਪਏ ਹਾਂ, 29 00:01:05,806 --> 00:01:07,256 ਸੱਤ ਅੱਠ ਵੱਜੇ ਸੀ 30 00:01:07,289 --> 00:01:09,599 ਬੀਐਸਐਫ ਆਕੇ ਆਲੇ-ਦੁਆਲੇ ਘੇਰਾ ਪਾ ਲਿਆ ਪਿੰਡ ਦੇ, 31 00:01:10,946 --> 00:01:14,306 ਤੁਹਾਡੇ ਪਿੰਡ ਵਿੱਚ ਇੱਥੇ ਮੁੰਡੇ ਆ ਤੇ ਉਹਨਾਂ ਬਾਰੇ ਦੱਸੋ 32 00:01:15,272 --> 00:01:17,022 ਅਸੀਂ ਆਖਿਆ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ। 33 00:01:18,845 --> 00:01:21,533 ਉਹ ਮੁੰਡੇ ਬਾਰੇ ਇੱਥੇ ਤੁਹਾਡੇ ਪਿੰਡ ਇੱਕ ਮੁੰਡਾ ਹੈਗਾ, 34 00:01:21,533 --> 00:01:24,153 ਨਿੰਮਾ, ਉਹ ਅੱਤਵਾਦੀ ਆ। 35 00:01:25,045 --> 00:01:28,349 ਇੱਥੇ ਪਿੰਡ ਰਹਿੰਦਾ ਸੀ ਤੇ ਅਸੀਂ ਨਹੀਂ ਦੱਸ ਸਕਦੇ ਹੈਗੇ 36 00:01:28,349 --> 00:01:29,906 ਉਹਨੂੰ ਤੁਸੀਂ ਫੜਾਓ 37 00:01:30,270 --> 00:01:31,850 ਇੱਥੋਂ ਲੈ ਗਏ ਸਾਨੂੰ ਫੜ ਕੇ, 38 00:01:31,850 --> 00:01:33,967 ਨਾਲ ਹੀ ਸਾਡਾ ਬਾਪ ਹੀ ਸਾਡੇ ਤਾਏ ਦੇ ਦੇ ਪੁੱਤ ਸੀ 39 00:01:34,224 --> 00:01:35,616 ਇਹਨਾਂ ਨੂੰ ਨਾਲ ਲੈ ਗਏ 40 00:01:35,804 --> 00:01:37,804 ਉਥੇ ਜਾ ਕੇ ਬਿਠਾ ਛੱਡਿਆ ਸ਼ਾਮ ਤੱਕ 41 00:01:38,301 --> 00:01:40,395 ਸ਼ਾਮ ਨੂੰ ਫਿਰ ਮੈਨੂੰ ਕਹਿਣ ਲੱਗੇ ਕਿ 42 00:01:40,395 --> 00:01:43,045 ਤੁਸੀਂ ਉਹ ਬੰਦੇ ਨੂੰ ਆਵਾਜ਼ ਮਾਰ ਕੇ ਉਹਨੂੰ ਫੜਾ 43 00:01:43,358 --> 00:01:45,748 ਮੈਂ ਕਿਹਾ ਮੈਂ ਆਪਣਾ ਪਰਿਵਾਰ ਨਹੀਂ ਮਰਵਾਉਣਾ ਉਹਦੇ ਕੋਲੋਂ 44 00:01:46,577 --> 00:01:49,047 ਫੇਰ ਸ਼ਾਮ ਨੂੰ ਸਾਨੂੰ ਉਹਨਾਂ ਨੇ ਇੱਕ ਵਾਰ ਛੱਡ ਦਿੱਤਾ 45 00:01:51,728 --> 00:01:53,338 ਮੁੜ ਕੇ ਕਹਿੰਦੇ ਵੀ ਤੁਸੀਂ ਹੁਣ ਜਾਓ, 46 00:01:53,826 --> 00:01:55,148 ਦੋ ਦਿਨ ਤੋਂ ਬਾਅਦ ਮੁੜ ਕੇ 47 00:01:55,148 --> 00:01:57,508 ਉਹਨਾਂ ਨੇ ਫੇਰਾ ਮਾਰਨਾ ਛੱਡ ਕੇ ਫਿਰ ਸ਼ੁਰੂ ਕਰ ਦਿੱਤਾ 48 00:01:57,510 --> 00:01:59,340 ਤੁਹਾਡਾ ਬੰਦਾ ਹਰਜਿੰਦਰ ਸਿੰਘ ਜਿਹੜਾ, 49 00:01:59,340 --> 00:02:01,934 ਇਹ ਵੀ ਮੁੰਡਿਆਂ ਨਾਲ ਪੇਸ਼ ਕਰਾ ਦਿਓ 50 00:02:02,709 --> 00:02:05,649 ਫਿਰ ਇੱਕ ਮਹੀਨਾ ਪੂਰਾ ਮੈਨੂੰ ਸੱਦਦੇ ਰਹੇ ਆ, 51 00:02:05,773 --> 00:02:08,923 ਸਵੇਰੇ ਆਉਣਾ ਤੇ ਦੱਸ ਕੇ ਹਾਜ਼ਰੀ ਲਵਾ ਕੇ ਜਾਓ 52 00:02:08,923 --> 00:02:11,933 ਸ਼ਾਮਾਂ ਨੂੰ ਦੱਸ ਕੇ ਜਾਓ ਕਿੱਧਰ ਕਿੱਧਰ ਤੂੰ ਪਤਾ ਕਰਕੇ ਆਇਆ। 53 00:02:12,340 --> 00:02:14,510 ਫੇਰ ਉਹਨਾਂ ਕੋਲ ਮੈਂ ਟਾਈਮ ਮੰਗਿਆ ਵੀ ਮੈਂ ਤੁਹਾਨੂੰ, 54 00:02:14,510 --> 00:02:16,750 ਇੱਥੇ ਲਾਗੇ ਸ਼ਾਗੇ ਮੈਨੂੰ ਨਹੀਂ ਕਿ ਮਿਲਿਆ ਹੈਗਾ। 55 00:02:17,004 --> 00:02:18,764 ਜਦੋਂ ਫਿਰ ਉਹ ਪੜ੍ਹਾਈ ਸ਼ੁਰੂ ਕਰ ਦਿੱਤੀ, 56 00:02:19,078 --> 00:02:20,668 ਇੱਥੇ ਠੀਕਰੀ ਆਲੇ ਤੋਂ ਮੁੰਡਾ ਫੜਿਆ ਸੀ 57 00:02:20,668 --> 00:02:22,118 ਉਹਨੂੰ ਕੁੱਟ ਮਾਰ ਬਹੁਤ ਜਿਆਦਾ ਕੀਤੀ ਸੀ। 58 00:02:22,413 --> 00:02:24,423 ਉਹ ਮਿਲਿਆ ਕਹਿੰਦਾ ਇਹਨਾਂ ਨੇ ਕਾਬੂ ਨਾ ਆਏ, 59 00:02:24,423 --> 00:02:25,727 ਇਹ ਡੰਗਰਾਂ ਵਾਂਗੂੰ ਕੁੱਟਦੇ ਆ 60 00:02:25,727 --> 00:02:27,547 ਮੇਰੇ ਹੱਡ ਜਿਹੜੇ ਤੋੜਤੇ ਮਾਰ ਮਾਰ ਕੇ। 61 00:02:27,856 --> 00:02:29,812 ਫਿਰ ਮੈਨੂੰ ਉਹਨਾਂ ਨੇ ਇਹ ਸਜਾ ਦਿੱਤੀ, 62 00:02:29,812 --> 00:02:32,108 ਤੂੰ ਹਰ ਰੋਜ ਪਤਾ ਕਰਕੇ ਆ ਕਿੱਥੋਂ ਆਇਆ, 63 00:02:32,108 --> 00:02:34,908 ਆਣ ਕੇ ਸਾਨੂੰ ਦੱਸਣਾ ਤੇ ਫਿਰ ਤੂੰ ਘਰ ਜਾਣਾ। 64 00:02:36,029 --> 00:02:37,738 ਮੈਂ ਵਿੱਚ ਰਾਜ ਮਿਸਤਰੀ ਦਾ ਕੰਮ ਕਰਦਾ। 65 00:02:37,738 --> 00:02:39,070 ਦੋ ਦਿਨ ਮੈਂ ਗਿਆ ਕੰਮ ਤੇ ਤੇ 66 00:02:39,070 --> 00:02:41,140 ਮੈਨੂੰ ਫਿਰ ਇਹਨਾਂ ਨੇ ਰਾਹ ਵਿੱਚ ਖੜਾਇਆ। 67 00:02:41,339 --> 00:02:43,569 ਇਹ ਕੰਮ ਨਹੀਂ ਹੋਣਾ ਜਿਹੜਾ ਤੂੰ ਕਰ ਰਿਹਾ ਆ। 68 00:02:43,569 --> 00:02:45,549 ਚਾਹੇ ਪਹਿਲਾਂ ਪੇਸ਼ ਕਰਾਓ ਜਿੱਥੇ ਮਰਜ਼ੀ, 69 00:02:45,549 --> 00:02:47,229 ਨਹੀਂ ਤੇ ਮਿੱਠੇ ਜਹਿਰ ਵਾਂਗੂੰ, 70 00:02:47,236 --> 00:02:49,639 ਤੁਹਾਨੂੰ ਚੰਬੜਿਆ ਇਦਾਂ ਖਾ ਜਾਵਾਂਗੇ ਵਿੱਚੇ ਵਿੱਚ ਹੀ। 71 00:02:50,386 --> 00:02:53,056 ਉਸ ਤੋਂ ਬਾਅਦ ਅਸੀਂ ਇਸ ਗੱਲ ਦੀ ਭਾਲ 'ਚ ਲੱਗੇ ਹਾਂ। 72 00:02:53,707 --> 00:02:56,237 ਇਹ ਕਿਤੇ ਸੋਹਰੇ ਆਇਆ ਤਲਵੰਡੀ, 73 00:02:56,808 --> 00:02:58,898 ਉੱਥੇ ਅਸੀਂ ਉਸ ਦਿਨ ਵੀ ਪਤਾ ਕਰਨ ਗਏ ਸੀ। 74 00:02:59,119 --> 00:03:01,259 ਕਿਤੇ ਟੱਕਰਦਾ ਚੱਲ ਇਹਨੂੰ ਪੇਸ਼ ਕਰਾ ਦਿੰਦੇ ਆ। 75 00:03:01,933 --> 00:03:05,180 ਉਸ ਵੇਲੇ ਇਹਨਾਂ ਨੇ ਫੜ ਕੇ ਤੇ ਇਹਨੂੰ ਲਿਆਂਦਾ। 76 00:03:06,076 --> 00:03:08,186 ਇਹ ਫਿਰ ਮੁੜ ਕੇ ਇਹਨਾਂ ਦੇ ਘਰ ਦੇ ਸੀ ਨਾਲ, 77 00:03:08,186 --> 00:03:09,686 ਇਹ ਫਿਰ ਪਿੰਡ ਪਹੁੰਚੇ ਆ। 78 00:03:09,686 --> 00:03:11,004 ਇਹਨਾਂ ਆ ਕੇ ਦੱਸਿਆ 79 00:03:11,004 --> 00:03:12,814 ਅਸੀਂ ਬਹੁਤ ਜ਼ਿਆਦਾ ਕੀਤਾ ਨੱਠ ਭੱਜ ਕੇ ਮਗਰ, 80 00:03:13,257 --> 00:03:15,004 ਫਿਰ ਮੈਂ ਕਾਦੀਆਂ ਗਿਆ ਤੇ 81 00:03:15,768 --> 00:03:18,018 ਉਹ ਡੀਐਸ ਦਾ ਇੰਸਪੈਕਟਰ ਸੀਗਾ ਸ਼ਰਮਾ, 82 00:03:18,971 --> 00:03:20,611 ਉਹ ਫਿਰ ਮੈਨੂੰ ਚੌਂਕ ਵਿੱਚ ਮਿਲਿਆ। 83 00:03:21,063 --> 00:03:22,623 ਕਹਿੰਦਾ ਵੀ ਤੂੰ ਨੱਠਣਾ ਨੀ ਨੱਠ ਲਾ। 84 00:03:22,623 --> 00:03:23,803 ਮੈਂ ਕਿਹਾ ਮੈਂ ਕਿਉਂ ਦੌੜਨਾ 85 00:03:23,803 --> 00:03:25,323 ਮੈਂ ਅੱਗੇ ਤੁਹਾਡੇ ਕੋਲ ਇੱਕ ਮਹੀਨਾ ਨਹੀਂ ਦੌੜਿਆ। 86 00:03:25,343 --> 00:03:26,763 ਮੈਨੂੰ ਕੀ ਲੋੜ ਆ ਦੌੜਨ ਦੀ ਹੁਣ। 87 00:03:28,451 --> 00:03:30,150 ਬੰਦਾ, ਮੈਂ ਕਿਹਾ ਤੁਸੀ ਫੜ ਹੀ ਲਿਆ। 88 00:03:31,162 --> 00:03:33,052 ਅਸੀਂ ਹੁਣ ਤੇ ਅਸੀਂ ਫੜ ਲਿਆ ਇਹਨੂੰ। 89 00:03:33,533 --> 00:03:35,703 ਫੇਰ ਇਹਨਾਂ ਨੇ ਕੁੱਟ ਮਾਰ ਇੰਨੀ ਜ਼ਿਆਦਾ ਕੀਤੀ ਆ, 90 00:03:36,077 --> 00:03:38,478 ਦਿੱਲੀ ਤੱਕ ਫੌਜ ਇਹਦੇ ਮਗਰ ਪੁਲਿਸ ਆਈ ਆ 91 00:03:38,478 --> 00:03:40,558 ਹਰਜਿੰਦਰ ਸਿੰਘ ਝਿੰਦਾ ਦਿੱਲੀ ਵਾਲਾ ਫੜਿਆ ਗਿਆ। 92 00:03:41,046 --> 00:03:42,886 ਖਲੋਣਾ ਵੀ ਇਹਨੂੰ ਬਹੁਤ ਮੁਸ਼ਕਿਲ ਹੋ ਗਿਆ ਕਿ 93 00:03:42,886 --> 00:03:45,056 ਏਹਨਾਂ ਮਾਰਿਆ ਸ਼ੱਕਤ ਕਰਕੇ। 94 00:03:45,566 --> 00:03:47,720 ਫਿਰ ਸਾਡਾ ਛੋਟਾ ਭਾਈ ਬਾਪ ਸੀ 95 00:03:47,927 --> 00:03:50,627 ਇਹਨਾਂ ਨੂੰ ਬਹੁਤ ਜ਼ਿਆਦਾ ਮਾਰਿਆ ਵੀ ਤੁਸੀਂ ਝੂਠ ਬੋਲਿਆ। 96 00:03:51,066 --> 00:03:52,896 ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕਿੱਥੋਂ ਫੜਾ ਦਿੰਦੇ ਸੀ। 97 00:03:53,092 --> 00:03:55,682 ਇਹਨਾਂ ਨੂੰ ਕੁੱਟ ਮਾਰ ਕਰਕੇ ਫੇਰ ਇੱਕ ਵਾਰ ਲੈ ਗਏ 98 00:03:56,122 --> 00:03:57,312 ਜਾ ਕੇ ਕੇਸ ਪਾਤੇ ਏਹਦੇ ਤੇ 99 00:03:57,312 --> 00:03:58,602 ਕੋਈ ਚੀਜ਼ ਨਹੀਂ ਫੜੀ। 100 00:03:58,602 --> 00:03:59,810 ਫਿਰ ਇੱਧਰ ਸਾਡੇ ਨਿਆਰੇ ਲਈ ਫਿਰਦੇ ਰਹੇ, 101 00:03:59,810 --> 00:04:01,244 ਤੁਸੀਂ ਇੱਥੇ ਸਮਾਨ ਦਿੱਤਾ। 102 00:04:01,244 --> 00:04:03,070 ਕੋਈ ਚੀਜ਼ ਨਹੀਂ ਲੱਭੀ ਉਹਨਾਂ ਨੂੰ। 103 00:04:03,601 --> 00:04:05,341 ਉਹ ਕੱਲੂਛੋਲ ਲਾਗੇ ਜਾ ਕੇ ਸ਼ੋਅ ਕੀਤਾ, 104 00:04:05,341 --> 00:04:06,801 ਉਧਰੋਂ ਕੋਈ ਚੀਜ਼ ਲੱਭੀ ਆ। 105 00:04:06,801 --> 00:04:08,434 ਕੋਈ ਚੀਜ਼ ਨਹੀਂ ਮਿਲੇ ਖਾਲੀ ਆਏ ਆ। 106 00:04:08,773 --> 00:04:11,333 ਫਿਰ ਉਹ ਵੀ ਬੰਦਾ ਇੱਕ ਵਿਚਾਰਾ ਮਰ ਚੁੱਕਿਆ। 107 00:04:11,498 --> 00:04:13,211 ਉਹਨੂੰ ਨਾਲ ਲੈ ਗਏ ਉਹਦੀ ਪੈਲੀ ਆਈ 108 00:04:13,211 --> 00:04:14,461 ਉਹਦੀ ਪੈਲੀ ਆ ਇਹ, 109 00:04:14,647 --> 00:04:16,417 ਉਹਦੇ ਤੇ ਸ਼ੱਕਤ ਬੜਾ ਹੋਇਆ। 110 00:04:16,665 --> 00:04:20,335 ਉਹ ਤੋਂ ਬਾਅਦ ਮੁੜ ਕੇ ਫਿਰ ਇਹਦੇ ਤੇ ਕੇਸ ਪਾ ਦਿੱਤੇ। 111 00:04:20,335 --> 00:04:22,595 ਗੁਰਦਾਸਪੁਰ ਰਿਹਾ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ, 112 00:04:22,595 --> 00:04:24,775 ਅੰਮ੍ਰਿਤਸਰ ਤੋਂ ਫਿਰ ਮੁੜਕੇ ਇਹਨਾਂ ਨੂੰ ਲੈ ਗਏ। 113 00:04:24,775 --> 00:04:27,375 ਸੰਗਰੂਰ ਲੈ ਗਏ ਆ ਫਿਰ ਨਾਭੇ ਰਿਹਾ। 114 00:04:27,678 --> 00:04:30,688 ਚਾਰ ਚਾਰ ਜੇਲ੍ਹਾਂ ਵਿੱਚ ਧੱਕੇ ਖਾਦੀ ਇਹਨਾਂ ਨੇ 115 00:04:30,688 --> 00:04:31,818 ਚੋਵਾਂ ਸਾਲਾਂ ਤੋਂ ਬਾਅਦ ਮੁੜ ਕੇ, 116 00:04:31,818 --> 00:04:33,178 ਇਹਨੂੰ ਲਿਆਂਦਾ ਉੱਥੋਂ ਕੱਢਾ ਕੇ। 117 00:04:33,412 --> 00:04:37,315 ਜਮਾਨਤ ਕਰਾਈ ਤੇ ਜਮਾਨਤ ਕਰਾ ਕੇ ਫਿਰ ਲਿਆਂਦਾ। 118 00:04:37,554 --> 00:04:38,806 ਫੇਰ ਇੱਥੇ ਥੋੜਾ ਚਿਰ ਰਿਹਾ। 119 00:04:39,442 --> 00:04:42,432 ਹਰ ਰੋਜ਼ ਇਹਦੀ ਲੱਗਦੀ ਹੁੰਦੀ ਡਿਊਟੀ, 120 00:04:42,432 --> 00:04:44,896 ਸ਼ਾਮਾਂ ਨੂੰ ਹਾਜ਼ਰੀ ਲੱਗਣੀ ਬੀਐਸਐਫ ਕੋਲ। 121 00:04:44,896 --> 00:04:46,776 ਇਹਦੇ ਨਾਲ ਮੈਂ ਜਾਂਦਾ ਰਿਹਾ ਹਰ ਰੋਜ਼। 122 00:04:46,776 --> 00:04:47,881 ਉਹਦੀ ਡਿਊਟੀ ਉੱਥੇ ਹਾਜ਼ਰੀ ਲਾ ਕੇ ਤੇ 123 00:04:47,881 --> 00:04:49,476 ਫੇਰ ਅਸੀਂ ਆਉਂਦੇ ਰਹੇ ਰਾਤ। 124 00:04:49,722 --> 00:04:52,282 ਉਸ ਤੋਂ ਬਾਅਦ ਫੇਰ ਇੱਕ ਵਾਰਦਾਤ ਹੋ ਗਈ। 125 00:04:52,282 --> 00:04:54,212 ਓਦਣ ਇਹਨੇ ਅਖੰਡ ਪਾਠ ਰੱਖਿਆ ਸੀ ਪਿੰਡ, 126 00:04:54,212 --> 00:04:56,622 ਜਿੱਦਣ ਇਹ ਵਾਰਦਾਤ ਹੋਈ ਆ ਉਸ ਟਾਈਮ ਤੇ। 127 00:04:57,559 --> 00:04:59,199 ਉਸ ਵੇਲੇ ਵਾਰਦਾਤ ਪੁਲਿਸ ਗਾੜੀ ਆਈ ਤੇ 128 00:04:59,199 --> 00:05:01,909 ਪੁਲਿਸ ਨੂੰ ਇਹ ਦੂਰੀ ਤੋਂ ਉੱਠਿਆ ਸਾਨੂੰ ਰਾਹੇ ਪਾਇਆ, 129 00:05:02,002 --> 00:05:04,513 ਇਹ ਅਗਾਂਹ ਚ ਸਕੂਲ ਲੰਘਾ ਕੇ ਆਇਆ। 130 00:05:04,682 --> 00:05:08,792 ਸਵੇਰੇ ਫੇਰ ਸੱਦਿਆ ਸਾਨੂੰ ਸ਼ੱਕ ਪਿਆ। 131 00:05:09,466 --> 00:05:11,586 ਨਾਲ ਲੈ ਕੇ ਗਏ ਬੰਦੇ ਦੋ ਤਿੰਨ ਪਿੰਡ ਦੇ 132 00:05:11,989 --> 00:05:13,169 ਨਾਲ ਸਰਪੰਚ ਵੀ ਗਿਆ। 133 00:05:13,169 --> 00:05:14,495 ਕਹਿੰਦੇ ਅੱਜ ਦੀ ਦਿਹਾੜੀ ਰਹਿਣ ਦਿਓ, 134 00:05:14,495 --> 00:05:16,389 ਸਵੇਰੇ ਇਹਨੂੰ ਲੈ ਜਾਓ ਤੁਸੀਂ ਆਣ ਕੇ। 135 00:05:16,431 --> 00:05:18,301 ਸਵੇਰੇ ਗਏ ਆ ਤੇ ਸਵੇਰੇ ਇਹਨਾਂ ਨੇ ਕਿਹਾ 136 00:05:18,405 --> 00:05:20,645 ਇਹ ਬੰਦਾ ਸਮਾਨ ਦੇ ਦਿੱਤਾ। 137 00:05:20,870 --> 00:05:22,210 ਸਾਡੇ ਬਜੁਰਗਾਂ ਨੇ ਕਿਹਾ ਵੀ ਸਮਾਨ 138 00:05:22,210 --> 00:05:23,837 ਜੋ ਤੁਸੀਂ ਨਾਲ ਲੈ ਕੇ ਆਏ ਸੀ, ਸਰਪੰਚਾ ਨੇ ਕਿਹਾ ਸੀ 139 00:05:23,837 --> 00:05:25,400 ਸਰਦਾਰ ਤੇ ਨਹੀਂ ਤੂੰ ਕਹਿੰਦਾ ਹੈ। 140 00:05:25,426 --> 00:05:28,064 ਤੂੰ ਸਮਾਨ ਨਾਲ ਲੈ ਕੇ ਆਇਆ ਜੋ ਪੇਸ਼ ਕਰਾ ਕੇ ਗਿਆ ਸੀ। 141 00:05:28,528 --> 00:05:30,068 ਸਰਦਾਰ ਕਹਿੰਦਾ ਹੈ 142 00:05:30,308 --> 00:05:31,828 ਇਸ ਗੱਲ ਦੇ ਉੱਤੇ ਉਹਨਾਂ ਨੇ ਮੁੜਕੇ, 143 00:05:31,878 --> 00:05:33,768 ਫਿਰ ਉਹ ਕੇਸ ਭੇਟ ਪਾਠ ਕਰਤਾ। 144 00:05:34,354 --> 00:05:36,034 ਫਿਰ ਉਤੇ ਕੋਈ ਗਵਾਹੀ ਨਹੀਂ ਹੋਈ, 145 00:05:36,058 --> 00:05:38,803 ਉਹ ਜਿਹੜਾ ਕੇਸ ਸੀਗਾ ਉਹ ਬੰਦਾ ਫਿਰ ਬਰੀ ਹੋਇਆ। 146 00:05:38,803 --> 00:05:40,443 ਫੇਰ ਮੁੜਕੇ ਮਹਿਤਾ ਸਾਹਿਬ ਚਲ ਗਿਆ, 147 00:05:40,443 --> 00:05:41,943 ਉਸਤੋਂ ਬਾਅਦ ਇਹ ਪਿੰਡ ਨਹੀਂ ਆਇਆ। 148 00:05:42,255 --> 00:05:44,823 ਉੱਥੇ ਤਿੰਨ ਚਾਰ ਸਾਲ ਮਹਿਤੇ ਰਹੇ ਬਾਬਿਆਂ ਦੇ ਕੋਲ ਹੀ। 149 00:05:45,048 --> 00:05:46,378 ਉੱਥੇ ਮੁੜ ਮੁੜ ਆਉਂਦੇ ਰਹੇ ਆ, 150 00:05:47,546 --> 00:05:49,126 ਫਿਰ ਜਾਂਦੇ ਰਹੇ ਦਰਬਾਰ ਸਾਹਿਬ 151 00:05:49,889 --> 00:05:52,435 ਦਰਬਾਰ ਸਾਹਿਬ ਤੋਂ ਫਿਰ ਮੁੜਕੇ ਸੇਵਾ ਕਰਾਉਂਦੇ ਹੁੰਦੇ ਸੀ, 152 00:05:52,435 --> 00:05:53,655 ਉੱਥੇ ਅਕਾਲ ਤਖਤ ਦੀ। 153 00:05:54,191 --> 00:05:55,651 ਉਸ ਤੋਂ ਬਾਅਦ ਜਦੋਂ ਆਏ ਆ 154 00:05:56,456 --> 00:05:58,796 ਉੱਥੇ ਇਹਨਾਂ ਨੇ ਨੰਗਲ ਲਾਗੇ ਨਾਕਾ ਲਾਇਆ ਸੀ। 155 00:05:58,796 --> 00:06:00,366 ਉੱਥੋਂ ਇਹਨਾਂ ਨੇ ਫੜਿਆ ਇਹਨੂੰ ਮੁੜ ਕੇ, 156 00:06:00,953 --> 00:06:02,763 ਫੜ ਕੇ ਤੇ ਗੱਡੀ ਚੋਂ ਲਾ ਲਿਆ। 157 00:06:03,375 --> 00:06:05,605 ਇਹਨੇ ਨਾਮ ਵੀ ਆਪਣਾ ਹੋਰ ਜਗਿੰਦਰ ਸਿੰਘ ਦੱਸਿਆ ਸੀ। 158 00:06:05,734 --> 00:06:07,124 ਖੈਰ ਇਹ ਮੈਨੂੰ ਛੱਡ ਦੇਣਗੇ। 159 00:06:07,303 --> 00:06:08,793 ਪਰ ਇੱਕ ਵਾਰ ਉਹਨਾਂ ਨੇ ਲਾ ਕੇ ਤੇ ਮੁੜ ਕੇ 160 00:06:08,793 --> 00:06:10,633 ਫੇਰ ਉਹਨਾਂ ਨੇ ਆਖਿਆ ਵੀ ਇਹੋ ਹੀ ਆ ਬੰਦਾ। 161 00:06:10,633 --> 00:06:12,103 ਇਹਨੂੰ ਛੱਡਿਆ ਕਿਉਂ ਆ 162 00:06:12,103 --> 00:06:14,043 ਫਿਰ ਜਿਉਂ ਫੜਿਆ ਉਹਨਾਂ ਨੇ ਛੱਡਿਆ ਵੀ ਨਹੀਂ। 163 00:06:15,353 --> 00:06:17,303 ਅਸੀਂ ਸਵੇਰੇ ਸਵੇਰੇ ਅਗਲੇ ਦਿਨ ਗਏ ਆ ਇੱਥੋਂ, 164 00:06:17,303 --> 00:06:20,363 ਪਤਾ ਲੈਣ ਵਾਸਤੇ ਮਿਲ ਕੇ ਆਉਣੇ ਆ 165 00:06:21,009 --> 00:06:24,539 ਇਹ ਜਾਂਦਿਆਂ ਨੂੰ ਉੱਥੇ ਪਤਾ ਲੱਗਿਆ ਉਹ ਕੱਲ ਦਾ ਫੜਿਆ। 166 00:06:24,539 --> 00:06:27,729 ਇਹਨੂੰ ਆਖਿਆ ਸਾਨੂੰ ਕਿਉਂ ਨਹੀਂ ਪਤਾ ਬੰਦਾ ਸਾਡਾ ਫੜਿਆ। 167 00:06:28,021 --> 00:06:30,101 ਉਹ ਕਹਿੰਦੇ ਬਾਬੇ ਗਏ ਆ ਚਾਰਾ ਕਰਨ। 168 00:06:30,430 --> 00:06:32,520 ਡੀਆਈਜੀ ਅੰਮ੍ਰਿਤਸਰ ਨਾਲ ਗੱਲ ਹੋਈ ਆ, 169 00:06:32,520 --> 00:06:33,870 ਉਹਨੇ ਕਿਹਾ ਬੰਦੇ ਤੁਹਾਡੇ ਦੀ ਪੁੱਛ ਗਿੱਛ ਹੋਊ 170 00:06:33,870 --> 00:06:35,710 ਬੰਦੇ ਤੁਹਾਡੇ ਨੂੰ ਕੁਝ ਨਹੀਂ ਹੁੰਦਾ ਮਾਰਦੇ ਨਹੀਂ ਹੈਗੇ। 171 00:06:36,387 --> 00:06:38,017 ਜਦੋਂ ਅਗਲਾ ਦਿਨ ਰਾਤ ਲੰਗਿਆ 172 00:06:38,017 --> 00:06:40,677 ਦੌੜ ਭੱਜ ਬੜੀ ਕੀਤੀ, ਉਦੋਂ ਸਰਪੰਚਾਂ ਦੀ ਇਲੈਕਸ਼ਨ ਸੀਗੀ। 173 00:06:41,284 --> 00:06:42,654 ਰਾਤ ਉਹਨਾਂ ਨੇ ਰੱਖਿਆ, 174 00:06:42,854 --> 00:06:44,674 ਸਵੇਰ ਨੂੰ ਉਹਨਾ ਨੇ ਮੁਕਾਬਲਾ ਬਣਾ ਤਾ 175 00:06:44,674 --> 00:06:46,504 26 ਜਨਵਰੀ ਦੀ ਰਾਤ ਨੂੰ। 176 00:06:46,504 --> 00:06:48,874 ਇਹਨੇ ਗੁਰਦਾਸਪੁਰ ਬੰਬ ਧਮਾਕਾ ਕਰਨਾ ਸੀਗਾ। 177 00:06:49,415 --> 00:06:51,528 ਤਾਂ ਕਰਕੇ ਇਹਨੂੰ ਫੜ ਕੇ ਸ਼ਹੀਦ ਕੀਤਾ ਗਿਆ। 178 00:06:52,405 --> 00:06:54,473 ਡੇਰੀਵਾਲ ਤੇ ਜੱਫਰਵਾਰ ਦੀ ਹੱਦ ਵਿੱਚ 179 00:06:54,886 --> 00:06:57,136 ਸਵਰਨ ਸਿੰਘ ਐਸਐਚਓ ਸੀ, 180 00:06:57,136 --> 00:06:59,826 ਉਹਨੇ ਜਿੰਮੇਵਾਰੀ ਲਈ ਮੈਂ ਸ਼ਹੀਦ ਕੀਤਾ ਫੜਿਆ ਇਹਨੂੰ। 181 00:06:59,956 --> 00:07:01,346 ਨਾਕੇ ਤੇ ਫੜ ਕੇ ਸ਼ਹੀਦ ਕਰਤਾ ਇਹਨੂੰ। 182 00:07:01,346 --> 00:07:03,326 ਸਾਨੂੰ ਕੁਝ ਨਹੀਂ ਦੱਸਿਆ ਨਾ ਉਹਦੀ ਲਾਸ਼ ਦੱਸੀ ਆ, 183 00:07:03,677 --> 00:07:05,393 ਨਾ ਕੋਈ ਉਹਦੀ ਨਿਸ਼ਾਨੀ ਦਿੱਤੀ ਆ। 184 00:07:06,362 --> 00:07:08,688 ਜਦੋਂ ਪਿੰਡ ਲਾਗੋਂ ਪਹਿਲਾਂ ਖਿਲਾਰਿਆ ਉਹਨਾਂ ਨੇ 185 00:07:08,688 --> 00:07:10,287 ਇੱਥੋਂ ਅਸੀਂ ਬੰਬੀ ਤੋਂ ਜਾ ਰਹੇ ਆ ਪਿੰਡ ਨੂੰ 186 00:07:10,506 --> 00:07:12,906 ਤੇ ਗੱਡੀਆਂ ਖਲੋਤੀਆਂ ਤੇ ਮੈਂ ਥੋੜਾ ਅਗਾਂਹ ਲੰਘ ਗਿਆ। 187 00:07:12,906 --> 00:07:14,546 ਪਤਾ ਨੀ ਹੁੰਦਾ ਮਾਹੌਲ ਦਾ ਦਿਨੇ ਗੱਡੀਆਂ ਖਲੋਤੀਆਂ, 188 00:07:14,546 --> 00:07:16,040 ਰਾਤ ਕਿਨੂੰ ਲੈ ਜਾਣ ਚੁੱਕ ਕੇ। 189 00:07:16,077 --> 00:07:17,837 ਇਹਨਾਂ ਨੇ ਗੱਡੀ ਖਿਲਾਰ ਕੇ ਦੋ ਕੁ ਮਿੰਟ ਉੱਥੇ, 190 00:07:18,010 --> 00:07:20,210 ਨਾਨਕ ਸਿਓ ਦੇ ਲਾਗੇ ਘਰ ਸੀਗਾ। 191 00:07:20,342 --> 00:07:22,622 ਉੱਥੋਂ ਇਹ ਖਿਲਾਰ ਕੇ ਤੇ ਫਿਰ ਗੱਡੀਆਂ ਅਗਾਂਹ ਲੈ ਗਏ 192 00:07:22,622 --> 00:07:24,652 ਉਦਾਂ ਧੂਹ ਧਾਹ ਕੇ ਖੜਕੇ ਤੇ ਉੱਥੇ ਫਿਰ ਇਹਨਾਂ ਨੇ 193 00:07:24,652 --> 00:07:27,712 ਛੱਡ ਕੇ ਗੋਲੀਆਂ ਤੇ ਮੁਕਾਬਲਾ ਕਰ ਦਿੱਤਾ। 194 00:07:28,031 --> 00:07:30,551 ਉੱਥੇ ਅਸੀਂ ਇੱਕ ਦੰਦ ਪਏ ਵੇਖਿਆ 195 00:07:31,738 --> 00:07:33,448 ਹੋਰ ਸਾਨੂੰ ਉੱਥੇ ਕੋਈ ਚੀਜ਼ ਨਹੀਂ ਲੱਭੀ। 196 00:07:33,478 --> 00:07:35,588 ਖੂਨ ਇੱਧਰ ਨੂੰ ਡੁੱਲਾ ਆਇਆ ਸੀਗਾ। 197 00:07:35,917 --> 00:07:38,737 ਭਾਵੇਂ ਗੁਰਦਾਸਪੁਰ ਨੂੰ ਡੁੱਲਾ ਖੂਨ ਡੁਲਦਾ ਡੁਲਦਾ ਗਿਆ। 198 00:07:39,863 --> 00:07:41,384 ਅਸੀਂ ਚਾਹੁੰਦੇ ਆ ਸਾਨੂੰ ਇੱਥੇ ਜਿੱਦਾਂ 199 00:07:41,384 --> 00:07:42,865 ਪੰਜਾਬ ਚ ਲੋਕਾਂ ਨੂੰ ਪਤਾ ਲੱਗਾ, 200 00:07:42,865 --> 00:07:44,516 ਏਦਾਂ ਬਾਹਰ ਵੀ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ। 201 00:07:44,927 --> 00:07:47,277 ਸਾਰੇ ਦੇਸ਼ਾਂ ਵਿੱਚ ਵੀ ਜੋ ਸਾਡੇ ਨਾਲ ਵਜੀਕੀ ਹੋ ਰਹੀ ਆ 202 00:07:47,483 --> 00:07:49,474 ਇਹਦਾ ਕੋਈ ਸਾਨੂੰ ਫੈਸਲਾ ਦੇਣਾ ਚਾਹੀਦਾ ਹੈ। 203 00:07:49,617 --> 00:07:52,467 ਸਭ ਪਤਾ ਲੱਗਣਾ ਚਾਹੀਦਾ, ਕਿਉਂ ਹੋਈ ਸਾਡੀ ਵਜੀਕੀ ਇਹ। 204 00:07:52,774 --> 00:07:55,184 ਝੂਠੇ ਮੁਕਾਬਲੇ ਬਣੇ ਜਿਹੜੇ ਮਨਾ ਦੇ ਝੂਠੇ ਹੀ ਆ 205 00:07:55,267 --> 00:07:56,617 ਕੋਈ ਮੁਕਾਬਲੇ ਤੇ ਜਦੋਂ ਮਰਿਆ ਗਿਆ। 206 00:07:56,617 --> 00:07:58,497 ਜਿੱਦਾਂ ਝੂਠੇ ਫੜ ਕੇ ਲੋਕਾਂ ਦੇ ਘਰਾਂ ਨੂੰ ਮਾਰ ਦਿੱਤੇ ਆ। 207 00:07:58,657 --> 00:08:01,457 ਮੁੜ ਕੇ ਪੁਲਿਸ ਨੇ ਮੁਕਾਬਲਾ ਕਰਨਾ ਮੁਕਾਬਲੇ ਫੜੇ ਗਏ ਆ, 208 00:08:01,457 --> 00:08:03,988 ਬਣਿਆ ਏਦਾਂ ਹੀ ਸਾਰੇ, ਕੋਟ ਮਰਜੀ ਇਦਾਂ ਕਰਦੀ ਸੀ 209 00:08:03,988 --> 00:08:05,551 ਬੰਦੇ ਦੀਆਂ ਲੱਤਾਂ ਬੰਨ ਲੈਂਦੇ ਸੀ 210 00:08:05,551 --> 00:08:07,591 ਬਾਵਾਂ ਬੰਨ ਲੈਂਦੇ ਪੁੱਠਾ ਟੰਗਦੇ ਸੀ। 211 00:08:08,132 --> 00:08:09,405 ਮਾਰ ਮਾਰ ਕੇ ਲੱਤਾਂ ਫੜ ਕੇ, 212 00:08:09,405 --> 00:08:11,782 ਬੰਦੇ ਦੀਆਂ ਲੱਤਾਂ ਚੀਰ ਦਿੰਦੇ ਸੀ ਫੜਕੇ। 213 00:08:11,782 --> 00:08:14,232 ਲੱਤਾਂ ਤੇ ਪੱਟਾਂ ਤੇ ਲੂਣ ਪਾਉਂਦੇ ਸੀ ਮਿਰਚਾਂ ਦਿੰਦੇ ਸੀ। 214 00:08:14,232 --> 00:08:15,561 ਇਹੋ ਜਿਹੀ ਸਜ਼ਾ ਦੇ ਰਹੇ ਸੀ, 215 00:08:15,561 --> 00:08:17,072 ਮੁੰਡਿਆਂ ਨੂੰ ਉਸ ਟਾਈਮ ਦੇ ਉੱਤੇ। 216 00:08:17,615 --> 00:08:20,695 ਉਬਲਦੇ ਪਾਣੀ ਵਿੱਚ ਵੀ ਛੁੱਟ ਦਿੰਦੇ ਸੀ ਗੋਤੇ ਖਾਊਗਾ 217 00:08:20,885 --> 00:08:22,576 ਤੇ ਫਿਰ ਕੁਝ ਨਾ ਕੁਝ ਬਕੂਗਾ। 218 00:08:23,122 --> 00:08:25,517 ਪਰ ਉਦੋਂ ਦੀ ਪੁਲਿਸ ਵੀ ਬਹੁਤ ਵਧੀਕੀ ਕਰ ਰਹੀ ਸੀ। 219 00:08:25,640 --> 00:08:28,200 ਸਰਕਾਰ ਵੀ ਇਹ ਗੱਲ ਵੱਲ ਬਹੁਤ ਧਿਆਨ ਰੱਖਿਆ ਸੀ, 220 00:08:28,377 --> 00:08:30,249 ਸਿੱਖਾਂ ਦਾ ਜਿਹੜਾ ਨਾਸ਼ ਕਰਨਾ ਅਸੀਂ। 221 00:08:31,845 --> 00:08:34,121 ਸਾਨੂੰ ਇੰਨਸਾਫ ਚਾਹੀਦਾ ਜਿੱਦਾਂ ਸਾਡੇ ਨਾਲ ਵਧੀਕੀ ਕੀਤੀ ਆ 222 00:08:34,121 --> 00:08:35,921 ਇਹੋ ਜਿਹੇ ਅਫਸਰਾਂ ਨਾਲ ਵੀ ਹੋਣੀ ਚਾਹੀਦੀ ਹੈ। 223 00:08:36,579 --> 00:08:39,739 ਇਹ ਸਾਡਾ ਮਾਂ ਬਾਪ ਆ, ਸਾਡੀ ਭਰਜਾਈ ਆ, ਧੀ ਆ 224 00:08:39,739 --> 00:08:41,559 ਇਹ ਹੁਣ ਕੀ ਖਾਣਗੇ ਵਿਚਾਰੇ 225 00:08:41,559 --> 00:08:43,159 ਕੋਈ ਇਹਨਾਂ ਦਾ ਵੀ ਸੋਚਣਾ ਚਾਹੀਦਾ। 226 00:08:43,159 --> 00:08:45,009 ਕੋਈ ਸਰਕਾਰ ਇਹਨਾਂ ਨੂੰ ਕੋਈ ਮੁਆਵਜਾ ਦੇਵੇ, 227 00:08:45,009 --> 00:08:46,256 ਕੋਈ ਇਹਨਾਂ ਦੀ ਪੈਨਸ਼ਨ ਲਾਵੇ। 228 00:08:46,256 --> 00:08:47,674 ਇਹ ਕਾਹਦੇ ਨਾਲ ਗੁਜ਼ਾਰਾ ਕਰਨਗੇ ਆਪਣਾ 229 00:08:47,674 --> 00:08:49,403 ਇਹ ਕੰਮ ਕਰਨ ਜੋਗੇ ਨਹੀਂ ਹੈਗੇ। 230 00:08:53,176 --> 00:08:56,556 ਮੇਰਾ ਨਾਮ ਚਰਨਜੀਤ ਕੌਰ ਪਿੰਡ ਠੱਕਰ ਸੰਧੂ। 231 00:08:56,968 --> 00:08:59,169 ਆਪਣੇ ਸਿੰਘ ਦਾ ਨਾਮ ਹਰਜਿੰਦਰ ਸਿੰਘ ਜਿੰਦਾ 232 00:08:59,970 --> 00:09:01,624 ਜੇਠਕ ਸੰਧੂ ਦੇ ਰਹਿਣ ਵਾਲੇ ਹਾਂ। 233 00:09:01,624 --> 00:09:03,294 ਕੌਮ ਦੀ ਜੋ ਸੇਵਾ ਕਰ ਰਹੇ ਸੀ, 234 00:09:03,294 --> 00:09:06,014 ਉਹ ਚਾਹੁੰਦੇ ਸੀ ਸਿੱਖੀ ਕੌਮ ਦੇ ਉੱਤੇ ਚਲਦੀ ਰਹੇ। 235 00:09:06,970 --> 00:09:10,212 ਫਿਰ ਇਕ ਸਿੱਖੀ ਕਾਇਮ ਕਰਨ ਵਾਸਤੇ ਸਿੰਘਾਂ ਨੇ 236 00:09:10,212 --> 00:09:11,910 ਇਹ ਮੋਰਚਾ ਫਤਿਹ ਲਾਇਆ ਸੀ। 237 00:09:12,379 --> 00:09:14,769 ਦਰਬਾਰ ਸਾਹਿਬ ਦੇ ਸੋਆਂ ਖਾਧੀਆਂ ਸੀ ਉਹਨਾਂ ਨੇ 238 00:09:15,069 --> 00:09:16,983 ਚਲੋ ਆਪਾਂ ਕੋਈ ਉਹਨਾਂ ਨੂੰ, 239 00:09:16,983 --> 00:09:18,939 ਮਾੜਾ ਚੰਗਾ ਨਹੀਂ ਸੀ ਬੋਲਿਆ ਕਦੀ। 240 00:09:19,669 --> 00:09:22,109 ਤਿੰਨ ਚਾਰ ਮਹੀਨੇ ਹੋਏ ਸੀ ਸ਼ਾਦੀ ਹੋਇਆ ਨੂੰ 241 00:09:22,609 --> 00:09:24,199 ਜਦੋਂ ਫੜੇ ਗਏ ਸੀ। 242 00:09:24,199 --> 00:09:26,209 ਫੜੋ ਫੜੀ ਹੋਣ ਲੱਗ ਪਈ ਆਪਣੇ ਪਿੰਡ ਦੇ 243 00:09:26,209 --> 00:09:28,299 ਸਰਪੰਚ ਨੇ ਕਹਿੰਦਾ ਸੀ ਇਹ ਅੱਤਵਾਦੀ ਹੈ। 244 00:09:29,873 --> 00:09:32,786 ਅੱਤਵਾਦੀ ਦੇ ਨਾਲ ਹੀ ਹੋਰ ਅੱਤਵਾਦੀ ਨਾਲ ਆਉਂਦੇ ਆ 245 00:09:32,786 --> 00:09:34,257 ਮੈਨੂੰ ਖਤਰਾ ਇਸ ਸਿੰਘ ਦਾ। 246 00:09:35,289 --> 00:09:38,239 ਜੋ ਮੁੜਕੇ ਹੋਰ ਸਿੰਘਾਂ ਨੇ ਆਣ ਕੇ ਉਹਨਾਂ ਘਰ ਦੀ 247 00:09:39,538 --> 00:09:42,058 ਗੋਲੀ ਨਾਲ ਮਾਰਿਆ ਸਰਪੰਚ ਦੀ ਘਰਵਾਲੀ ਨੂੰ। 248 00:09:42,426 --> 00:09:45,379 ਜੋ ਵੀ ਕਰਨਾ ਇਹਨਾਂ ਦੇ ਉੱਤੇ ਦਿੰਦੇ ਰਹੇ ਹਰਜਿੰਦਰ ਸਿੰਘ ਨੂੰ 249 00:09:45,379 --> 00:09:48,169 ਜੋ ਕੀਤਾ ਇਹਨੇ ਕੀਤਾ, ਸਿੰਘ ਘਰ ਆਉਂਦੇ ਸੀ। 250 00:09:48,380 --> 00:09:52,240 ਇਹ ਪੱਕਾ ਅੱਤਵਾਦੀ ਆ ਤੇ ਲੋਕ ਲੁਕਦੇ ਰਹੇ, 251 00:09:52,240 --> 00:09:53,767 ਮਹਿਤੇ ਵੀ ਜਾਂਦੇ ਰਹੇ ਆ 252 00:09:54,061 --> 00:09:56,451 ਜਿੱਦਾਂ ਮੇਰੀ ਜਾਨ ਸ਼ਾਇਦ ਬਚੀ ਰਹੇ। 253 00:09:57,138 --> 00:09:59,440 ਪਰ ਇਹ ਪੁਲਿਸ ਵਾਲਿਆਂ ਨੇ ਕੋਈ ਘਾਟ ਨਹੀਂ 254 00:09:59,440 --> 00:10:01,010 ਮਗਰ ਮੇਰੇ ਪਹੁੰਚੇ। 255 00:10:01,259 --> 00:10:03,189 ਮੈਂ ਨਾਲ ਹੀ ਮਹਿਤੇ ਰਹਿੰਦੀ ਹੁੰਦੀ ਸੀ, 256 00:10:03,189 --> 00:10:05,649 ਬਾਬਾ ਜੀ ਨਾਲ, ਬਾਬਾ ਜੀ ਕੋਲ ਸੇਵਾ ਕਰਦੀ, 257 00:10:05,660 --> 00:10:08,320 ਬਾਟਿਆ ਸੇਵਾ ਕਰਦੀ ਕਸ਼ਹਿਰਿਆਂ ਸੇਵਾ ਕਰਦੀ। 258 00:10:08,678 --> 00:10:10,398 ਤਿੰਨ ਚਾਰ ਸਾਲ ਆਪਾਂ ਉੱਥੇ ਰਹੇ ਹਾਂ। 259 00:10:11,117 --> 00:10:13,492 ਬਾਅਦ ਚ ਬੇਟੀ ਹੋਈ ਉਹ ਵੀ ਆਪਾਂ ਇਥੇ ਘਰ ਛੱਡ ਜਾਣਾ। 260 00:10:14,134 --> 00:10:17,074 ਕੋਈ ਆਖੀ ਜਾਣਾ ਬੇਟੀ ਕੋਲ ਰੱਖਦੇ ਜਾਂ 261 00:10:17,784 --> 00:10:20,101 ਇਨਾ ਘਰ ਰਹਿੰਦੀ ਤੇ ਸਿੰਘ ਘਰ ਆਉਂਦਾ। 262 00:10:20,101 --> 00:10:22,321 ਇੱਥੋਂ ਤੱਕ ਵੀ ਆਪਾਂ ਲੁੱਕ ਲਕਾਈ ਕੀਤੀ ਹੈ। 263 00:10:22,985 --> 00:10:24,545 ਫਿਰ ਫੜੇ ਵੀ ਗਏ ਆ ਨਾਭੇ, 264 00:10:24,576 --> 00:10:28,256 ਪਟਿਆਲੇ ਮੈਂ ਜਾਂਦੀ ਰਹੀ ਹਾਂ, ਮੁਲਾਕਾਤ ਕਰਨ ਵਾਸਤੇ। 265 00:10:28,897 --> 00:10:31,787 ਪਟਿਆਲੇ ਗਏ ਉੱਥੇ ਸਾਨੂੰ ਫੋਰਸ ਨੇ ਇੱਕ ਵਾਰੀ ਫੜਿਆ ਸੀ। 266 00:10:32,697 --> 00:10:34,405 ਉੱਥੇ ਸਿੰਘ ਬਾਵਾ ਇਕੱਠੇ ਹੋਏ ਸੀ, 267 00:10:35,455 --> 00:10:37,597 ਜਾਣਾ ਸੀ ਮੁਲਾਕਾਤ ਕਰਨ ਵਾਸਤੇ ਸਵੇਰੇ। 268 00:10:38,330 --> 00:10:40,080 ਉੱਥੇ ਫੋਰਸ ਆ ਗਈ ਤੇ ਉਹਨਾਂ ਨੂੰ 269 00:10:40,080 --> 00:10:42,280 ਬਜ਼ੁਰਗ ਸੀ ਨਾਲ ਸਹੁਰਾ ਮੇਰਾ ਪਾਪਾ ਜੀ 270 00:10:42,280 --> 00:10:44,296 ਇਹਨਾਂ ਨੂੰ ਫੜ ਕੇ ਹੇਠਾਂ ਲਿਆਂਦਾ ਉਹਨਾਂ ਨੇ, 271 00:10:44,296 --> 00:10:46,846 ਇਹਨਾਂ ਬਿਆਨ ਲਿਆ ਤੁਸੀਂ ਕਾਹਦੇ ਵਾਸਤੇ ਆਏ। 272 00:10:46,846 --> 00:10:48,956 ਇਹਨਾਂ ਕਿਹਾ ਮੇਰਾ ਬੇਟਾ ਫੜਿਆ ਗਿਆ 273 00:10:48,956 --> 00:10:50,575 ਉਹਦੀ ਆਪਾਂ ਮੁਲਾਕਾਤ ਕਰਨ ਜਾਣਾ। 274 00:10:50,575 --> 00:10:52,312 ਇਹਨਾਂ ਕੋਲ ਬਿਆਨ ਅੱਡ ਲਏ, 275 00:10:52,312 --> 00:10:54,592 ਮੇਰੇ ਤੋਂ ਬਿਆਨ ਅੱਡ ਲਏ। 276 00:10:54,825 --> 00:10:57,645 ਤੁਸੀਂ ਕੀ ਕਰਨ ਆਏ, ਕਿੱਥੋਂ ਆਏ, ਕਾਹਦੇ ਵਾਸਤੇ ਆਏ। 277 00:10:58,029 --> 00:10:59,779 ਮੇਰਾ ਸਿੰਘ ਫੜਿਆ ਜੇਲ 'ਚ 278 00:10:59,779 --> 00:11:01,819 ਮੈਂ ਮੁਲਾਕਾਤ ਕਰਨ ਵਾਸਤੇ ਆਈ ਆ। 279 00:11:01,852 --> 00:11:03,782 ਨਾਲ ਕੌਣ ਹੈ, ਮੈਂ ਕਿਹਾ ਮੇਰਾ ਸਹੁਰਾ ਹੈ 280 00:11:03,782 --> 00:11:05,302 ਆਹ ਮੇਰੀ ਛੋਟੀ ਬੇਟੀ ਹੈ। 281 00:11:05,560 --> 00:11:07,423 ਇਹਨਾਂ ਕੋਈ ਬਿਆਨ ਲਿਆ ਤੂੰ ਕੀ ਲੱਗਦੀ, 282 00:11:07,423 --> 00:11:08,630 ਉਹਨਾਂ ਕਿਹਾ ਮੇਰੀ ਨੂੰਹ ਲੱਗਦੀ ਆ। 283 00:11:08,630 --> 00:11:10,720 ਉਹਨਾਂ ਉਸੇ ਵੇਲੇ ਉੱਥੇ ਭੇਜ ਤਾ 284 00:11:10,720 --> 00:11:12,019 ਗੁਰਦੁਆਰੇ ਸਾਹਿਬ ਘੋੜੇ ਵਾਂਗ 285 00:11:12,019 --> 00:11:14,040 ਗੁਰਦੁਆਰਾ ਉੱਥੇ ਪਟਿਆਲੇ ਵਿੱਚ। 286 00:11:14,478 --> 00:11:16,346 ਫਿਰ ਉੱਥੇ ਵਾਪਸ ਆਏ ਇਹ। 287 00:11:17,064 --> 00:11:18,714 ਫਿਰ ਅਗਲੇ ਦਿਨ ਜਾ ਕੇ ਉਹਨਾਂ ਨੂੰ 288 00:11:18,714 --> 00:11:20,534 ਸਾਡਾ ਸਮਾਨ ਹੀ ਉੱਪਰ ਰਹਿ ਗਿਆ, 289 00:11:20,534 --> 00:11:22,844 ਫਿਰ ਪੌੜੀ ਲਾ ਕੇ ਸਿੰਘਾਂ ਨੇ ਗੁਰਦੁਆਰੇ ਗ੍ਰੰਥੀਆਂ ਨੇ 290 00:11:22,844 --> 00:11:24,924 ਸਾਡਾ ਸਮਾਨ ਲਾ ਕੇ ਫਿਰ ਹੇਠਾਂ ਦਿੱਤਾ ਸੀ। 291 00:11:25,457 --> 00:11:28,087 ਫਿਰ ਅਸੀਂ ਸਵੇਰੇ ਅਗਲੇ ਦਿਨ ਜਾ ਕੇ ਮੁਲਾਕਾਤ ਪਾਈ 292 00:11:28,431 --> 00:11:30,497 ਫਿਰ ਸਿੰਘ ਨੂੰ ਦੱਸਿਆ। 293 00:11:30,497 --> 00:11:33,471 ਸਹੁਰੇ ਬਹੁਤ ਪਰੇਸ਼ਾਨ ਹੋਏ ਇਦਾਂ ਕਿਉਂ ਹੋਈ ਸਾਡੇ ਨਾਲ। 294 00:11:33,935 --> 00:11:35,915 ਚਲੋ ਉਹਨਾਂ ਨੂੰ ਜਮਾਨਤ ਤੇ ਲਿਆਂਦਾ। 295 00:11:36,338 --> 00:11:37,662 ਮੈ ਇਥੇ ਰਹਿਣਾ, 296 00:11:37,662 --> 00:11:40,122 ਬਾਅਦ ਚੋ ਫੜ ਕੇ ਫੇਰ ਲਿਆਂਦਾ ਉਹਨਾਂ ਨੇ 297 00:11:40,437 --> 00:11:43,667 ਦੱਸਿਆ ਨੀ ਸਾਨੂੰ ਕੁਝ ਵੀ ਕਹਿੰਦੇ ਉਥੇ ਆ ਉਥੇ ਆ 298 00:11:43,761 --> 00:11:46,105 ਬਾਅਦ 'ਚ ਪਤਾ ਲੱਗਾ ਜਦੋਂ ਸ਼ਹੀਦ ਕੀਤਾ। 299 00:11:46,926 --> 00:11:50,076 ਸ਼ਹੀਦ ਕਰਕੇ ਉਹਨਾਂ ਨੂੰ ਲਾਸ਼ ਵੀ ਨੀ ਮਿਲੀ ਹੈਗੀ 300 00:11:50,326 --> 00:11:52,316 ਦਰਸ਼ਨ ਨੀ ਉਹਨਾਂ ਨੇ ਕਰਾਏ ਹੈਗੇ। 301 00:11:52,739 --> 00:11:57,292 ਪਰ ਮੇਰੀ ਬੇਟੀ ਤਰਲੇ ਲੈਂਦੀ ਆਈ ਸਕੂਲੋਂ ਮੰਮੀ ਡੈਡੀ ਕਿਥੇ 302 00:11:57,292 --> 00:11:59,112 ਮੈ ਡੈਡੀ ਨੂੰ ਮਿਲਣਾ ਚਾਹੁੰਦੀ ਆ। 303 00:12:08,063 --> 00:12:09,748 ਸਰਕਾਰ ਨੇ ਤਾ ਉਹਨਾਂ ਦੀ ਸੁਣਨੀ 304 00:12:09,748 --> 00:12:12,288 ਸਾਡੇ ਗਰੀਬਾਂ ਦੀ ਕਿੱਥੇ ਸਰਕਾਰ ਨੇ ਸੁਣਨੀ ਹੈਗੀ ਆ। 305 00:12:12,395 --> 00:12:14,785 ਉਹ ਜੋ ਕਰਨਾ ਸਰਕਾਰ ਨੇ ਆਪ ਹੀ ਕਰਨਾ ਸੀ। 306 00:12:14,785 --> 00:12:17,165 ਉਦੋਂ ਸਰਪੰਚ ਕਰਾ ਸਕਦਾ ਜੋ ਕਰਾਉਣਾ। 307 00:12:17,165 --> 00:12:19,705 ਉਹ ਕਹਿੰਦਾ ਸੀ ਇਹ ਅੱਤਵਾਦੀ ਹੈ ਇਹ ਖਤਮ ਹੋਏ। 308 00:12:20,148 --> 00:12:23,026 ਮੇਰੇ ਫਿਰ ਪੈਰ ਥੱਲੇ ਰੋੜਾ ਜਿਹਾ ਨਿਕਲਦਾ ਸੀ, 309 00:12:23,026 --> 00:12:24,770 ਸਰਪੰਚ ਨੇ ਇਨੀ ਆਹ ਗੱਲ ਕਹੀ ਸੀ। 310 00:12:25,338 --> 00:12:27,248 ਇਹ ਮੇਰੇ ਪੈਰ ਥੱਲੇ ਰੋੜਾ ਏ 311 00:12:27,709 --> 00:12:30,227 ਉਹਨੇ ਜਦੋਂ ਸੁਣ ਲਿਆ ਆਣ ਕੇ ਸਰਪੰਚ ਨੇ 312 00:12:30,227 --> 00:12:32,197 ਘਰ ਵਿੱਚ ਭੰਗੜਾ ਹੀ ਪਾਇਆ ਸੀ। 313 00:12:32,197 --> 00:12:34,127 ਕਹਿੰਦੇ ਲੱਡੂ ਹੀ ਵੰਡੇ ਉਹਨੇ ਸਰਪੰਚ ਨੇ। 314 00:12:34,127 --> 00:12:37,977 ਮੇਰੇ ਪੈਰ ਥੱਲੋ ਰੋੜਾ ਨਿਕਲਿਆ ਜਿੰਦਾ, ਸ਼ਹੀਦ ਕੀਤਾ ਗਿਆ। 315 00:12:40,730 --> 00:12:43,950 ਹੋਰ ਬੇਟੀ ਆ ਇੱਕੋ ਇੱਕ ਬੇਟੀ 316 00:12:43,950 --> 00:12:45,520 ਮੈਂ ਉਹ ਘਰ ਮੱਝ ਇਕ ਰੱਖ ਕੇ, 317 00:12:45,520 --> 00:12:49,520 ਵੇਚ ਕੇ ਦੁੱਧ ਫਿਰ ਬੱਚੀ ਨੂੰ ਪੜਾਇਆ। 318 00:12:50,330 --> 00:12:52,003 ਹੁਣ ਮੈਂ ਉਸ ਵਿਆਹ ਦੇ ਬਾਰੇ ਸੋਚਦੀ ਆ 319 00:12:52,003 --> 00:12:54,380 ਮੈਂ ਕੀ ਕਰਾ, ਕਿਸ ਤਰਾਂ ਵਿਆਵਾਂਗੀ ਕੱਲੀ ਕਹਿਰੀ। 320 00:12:54,916 --> 00:12:56,626 ਮੇਰੇ ਕੋਲ ਕੋਈ ਸਾਧਨ ਨੀ ਹੈਗਾ। 321 00:12:57,120 --> 00:12:59,670 ਜੇ ਸਾਧਸੰਗਤ ਦਾ ਆਸਰਾ ਹੋਵੇ ਤੇ 322 00:12:59,670 --> 00:13:01,440 ਬੱਚੀ ਦਾ ਕੁਝ ਸੋਚਿਆ ਜਾਵੇ। 323 00:13:02,433 --> 00:13:05,543 ਮੈਂ ਥੋੜਾ ਬਹੁਤਾ ਆਪਣੇ ਸਿਰ ਤੋਂ ਭਾਰ ਲਾ ਲਵਾਂ। 324 00:13:12,644 --> 00:13:14,639 ਮੇਰਾ ਨਾਮ ਭਜਨ ਸਿੰਘ। 325 00:13:16,129 --> 00:13:19,039 ਮੇਰਾ ਬੇਟਾ ਹਰਜਿੰਦਰ ਸਿੰਘ। 326 00:13:20,056 --> 00:13:21,860 ਠਾਕਰ ਸਿੰਘ ਦਾ ਰਹਿਣ ਵਾਲਾ। 327 00:13:23,068 --> 00:13:27,229 ਉਹਨੂੰ ਫੜ ਕੇ ਮੁਕਾਬਲਾ ਬਣਾ ਕੇ ਪੁਲਿਸ ਨੇ ਸ਼ਹੀਦ ਕਰਤਾ। 328 00:13:29,415 --> 00:13:33,925 ਪਿੰਡ 'ਚ ਕੋਈ ਮਾੜਾ ਨਹੀਂ ਕੋਈ ਗੱਲ ਨਹੀਂ ਬਾਤ ਨੀ। 329 00:13:33,925 --> 00:13:38,795 ਪਿੰਡ ਦੇ ਇਦਾਂ ਦਾ ਕੋਈ ਕਹਿੰਦੇ ਸੀ ਜਿਦਾਂ ਦਾ ਇਹ ਬੰਦਾ 330 00:13:38,795 --> 00:13:42,845 ਇਦਾਂ ਦਾ ਸਾਨੂੰ ਬੰਦਾ ਕੋਈ ਨਜ਼ਰ ਚ ਨਹੀਂ ਆਉਂਦਾ, 331 00:13:46,419 --> 00:13:48,298 ਹਰ ਇਕ ਦਾ ਭਲਾ ਕਰਨਾ। 332 00:13:52,573 --> 00:13:55,103 ਹਰਜਿੰਦਰ ਸਿੰਘ ਫੜ ਕੇ ਲਿਆਂਦਾ ਸਹੁਰਿਆਂ ਤੋਂ 333 00:13:55,330 --> 00:13:58,303 ਤੇ ਫਿਰ ਸਾਨੂੰ ਲੈ ਗਏ ਫੜਕੇ 334 00:14:00,328 --> 00:14:03,218 ਉਥੇ ਬਠਾ ਲਿਆ ਪੁੱਛਦੇ ਉਹਨੂੰ ਪਹਿਲਾਂ ਰਹੇ, 335 00:14:04,266 --> 00:14:09,216 ਪੁੱਛ ਗਿੱਛ ਤੇ ਫੇਰ ਮਾਰਨਾ ਸ਼ੁਰੂ ਕਰਤਾ। 336 00:14:12,088 --> 00:14:16,088 ਮੁੰਡੇ ਨੂੰ ਮਾਰਿਆ ਨਾਲ ਮੈਨੂੰ ਮਾਰਿਆ। 337 00:14:16,990 --> 00:14:22,160 ਮਾਰ ਕੇ ਤੇ ਫਿਰ ਉਹ ਕਹਿੰਦਾ ਮੈਂ ਟੱਟੀ ਫਿਰਨੀ ਆ, 338 00:14:23,183 --> 00:14:24,992 ਚਲੋ ਨਹਿਰੇ ਚਲੇ ਗਏ ਉਹ 339 00:14:24,992 --> 00:14:28,344 ਭਾਵੇਂ ਕਿਸ ਢੰਗ ਦੇ ਨਾਲ ਹੀ ਖਿਸਕ ਗਿਆ। 340 00:14:28,837 --> 00:14:32,523 ਪਿਓ ਪੁੱਤਾਂ ਨੇ ਸਾਨੂੰ ਅਖਰੀਲੀ ਵਾਰੀ ਗੱਡੀ ਦੇ ਉੱਤੇ 341 00:14:33,557 --> 00:14:34,770 ਕਾਦੀ ਲੈ ਗਏ। 342 00:14:35,488 --> 00:14:38,019 ਕਾਦੀ ਸੀ ਓ ਕੋਲ ਜਾ ਕੇ ਪੇਸ਼ ਕੀਤਾ।