WEBVTT 00:00:00.101 --> 00:00:01.681 ਮੇਰਾ ਨਾਮ ਗੁਰਮੀਤ ਸਿੰਘ ਹੈ 00:00:01.841 --> 00:00:03.812 ਮੇਰੇ ਭਾਈ ਦਾ ਨਾਮ ਹਰਜਿੰਦਰ ਸਿੰਘ ਸੀ 00:00:03.812 --> 00:00:05.247 ਪਰ ਜੋ ਪੁਲਿਸ ਨੇ ਫੜ ਕੇ, 00:00:05.247 --> 00:00:07.297 ਇਹਦਾ ਮੁੜਕੇ ਝੂਠਾ ਮੁਕਾਬਲਾ ਬਣਾ ਕੇ 00:00:07.297 --> 00:00:08.891 ਕੁਝ ਵੀ ਕੰਮ ਵਿੱਚ ਨਹੀਂ ਹੈਗਾ ਸੀ 00:00:08.891 --> 00:00:11.189 ਇਹ ਘਰ ਉਥੇ ਬੈਠੇ ਨੂੰ ਮਾਰ ਕੇ, 00:00:11.189 --> 00:00:12.909 ਤੇ ਇਹਦੀ ਕੋਈ ਲਾਸ਼ ਨੀ ਦਿਖਾਈ 00:00:13.074 --> 00:00:14.794 ਕੋਈ ਨਿਸ਼ਾਨੀ ਨੀ ਸਾਨੂੰ ਦਿਖਾਈ 00:00:15.166 --> 00:00:16.926 ਸਾਡੇ ਨਾਲ ਬਹੁਤ ਜਿਆਦਾ ਇਨਸਾਫ ਕੀਤਾ 00:00:17.477 --> 00:00:20.067 ਇਸਨੂੰ ਬੰਨ ਕੇ ਬਾਹਾਂ ਬੰਨਕੇ ਕੇ ਲੱਤਾਂ ਬੰਨ ਕੇ, 00:00:20.067 --> 00:00:22.250 ਜੂੜ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ 00:00:22.250 --> 00:00:24.140 ਗੱਡੀ ਮਗਰ ਪਾ ਪਾ ਕੇ ਧੂਇਆ ਸੀ 00:00:24.368 --> 00:00:27.928 ਮੁੜਕੇ ਇਹਨਾਂ ਨੇ ਬੰਨਕੇ ਮੁਕਾਬਲਾ ਬਣਾਕੇ ਮਾਰਤਾ 00:00:27.942 --> 00:00:30.092 ਸਾਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਉਹਨਾਂ ਨੇ 00:00:31.414 --> 00:00:34.220 ਪਹਿਲਾਂ ਅਸੀਂ ਠੱਕਰ ਸਿੰਘ ਦੇ ਰਹਿਣ ਵਾਲੇ ਹਾਂ 00:00:34.434 --> 00:00:35.974 ਮੇਰਾ ਨਾਂ ਗੁਰਮੀਤ ਸਿੰਘ ਹੈ 00:00:36.492 --> 00:00:38.102 ਮੇਰਾ ਭਾਈ ਹਰਜਿੰਦਰ ਸਿੰਘ ਜਿੰਦਾ ਸੀ 00:00:38.225 --> 00:00:39.805 ਪਹਿਲਾਂ ਬਚਪਨ ਦੇ ਉਤੋਂ ਹੀ, 00:00:39.805 --> 00:00:41.815 ਸਿੱਖੀ ਨਾਲ ਬਹੁਤ ਜਿਆਦਾ ਪਿਆਰ ਸੀ 00:00:42.080 --> 00:00:44.960 ਜਦੋਂ ਪੰਜਾਂ ਸਾਲਾਂ ਦੇ ਜਦੋਂ ਅੰਮ੍ਰਿਤਧਾਰੀ ਹੋ ਗਏ ਸੀ 00:00:45.366 --> 00:00:47.432 ਮੁੜਕੇ ਕਦੇ ਖਿਡਾਰੀ, ਅਖੰਡ ਪਾਠੀ 00:00:48.256 --> 00:00:50.338 ਸਾਰੇ ਖੇਡਾਂ ਦੇ ਵਿੱਚ ਕਬੱਡੀ ਦੇ ਪਲੇਅਰ 00:00:50.338 --> 00:00:51.918 ਹਰ ਇੱਕ ਗੱਲ ਵਿੱਚ ਪੂਰੇ ਸੀ। 00:00:52.527 --> 00:00:55.235 ਕੁਝ ਸਮੇਂ ਤੋਂ ਬਾਅਦ ਜਦੋਂ ਲਹਿਰ ਚਲਣ ਲੱਗੀ ਆ, 00:00:55.809 --> 00:00:58.589 ਉਸ ਵੇਲੇ ਸਾਡੇ ਪਿੰਡ ਵਿੱਚ ਬੀਐਸਐਫ ਆਣ ਕੇ ਬੈਠ ਗਈ। 00:00:58.882 --> 00:01:01.088 ਅਸੀਂ ਦੋ ਦਾ ਟਾਈਮ ਅਸੀਂ ਜਿਸ ਵੇਲੇ ਕੱਦੂ ਕਰਕੇ 00:01:01.088 --> 00:01:03.645 ਹਲਾ ਦੇ ਨਾਲ ਤੇ ਅਸੀਂ ਆਏ ਹਾਂ। 00:01:04.136 --> 00:01:05.806 ਅਸੀਂ ਇੱਥੇ ਲੰਮੇ ਪਏ ਹਾਂ, 00:01:05.806 --> 00:01:07.256 ਸੱਤ ਅੱਠ ਵੱਜੇ ਸੀ 00:01:07.289 --> 00:01:09.599 ਬੀਐਸਐਫ ਆਕੇ ਆਲੇ-ਦੁਆਲੇ ਘੇਰਾ ਪਾ ਲਿਆ ਪਿੰਡ ਦੇ, 00:01:10.946 --> 00:01:14.306 ਤੁਹਾਡੇ ਪਿੰਡ ਵਿੱਚ ਇੱਥੇ ਮੁੰਡੇ ਆ ਤੇ ਉਹਨਾਂ ਬਾਰੇ ਦੱਸੋ 00:01:15.272 --> 00:01:17.022 ਅਸੀਂ ਆਖਿਆ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ। 00:01:18.845 --> 00:01:21.533 ਉਹ ਮੁੰਡੇ ਬਾਰੇ ਇੱਥੇ ਤੁਹਾਡੇ ਪਿੰਡ ਇੱਕ ਮੁੰਡਾ ਹੈਗਾ, 00:01:21.533 --> 00:01:24.153 ਨਿੰਮਾ, ਉਹ ਅੱਤਵਾਦੀ ਆ।