-
ਅਸੀਂ ਧਰਤੀ ਕਿਸ ਲਈ ਵਰਤਦੇ ਹਾਂ?
-
ਜਾਣਨ ਲਈ ਸਫ਼ਰ ਤੇ ਚੱਲਦੇ ਹਾਂ।
-
ਸੈਰ ਦਾ ਹਰ ਸਕਿੰਟ ਧਰਤੀ ਦਾ 1% ਅਤੇ ਇਸਦੀ
-
ਵਰਤੋਂ ਦੱਸਦਾ ਹੈ।
-
100 ਸਕਿੰਟਾਂ ਵਿੱਚ ਧਰਤੀ।
-
ਤਿਆਰ ਹੋ?
-
ਅਸੀਂ ਆਪਣੇ ਪਹਿਲੇ 10 ਸਕਿੰਟ ਬਰਫ਼ ਜੰਮੀ
ਹੋਈ ਧਰਤੀ 'ਤੇ ਤੁਰਦਿਆਂ ਬਿਤਾਉਂਦੇ ਹਾਂ।
-
ਅਤੇ ਅਗਲੇ 11 ਮਾਰੂਥਲ,
ਬੰਜਰ ਅਤੇ ਪਥਰੀਲੀ ਧਰਤੀ 'ਤੇ।
-
ਅੱਗੇ। ਸਫ਼ਰ ਦੇ 2 ਸਕਿੰਟ
ਉਨ੍ਹਾਂ ਵਾਤਾਵਰਣ ਪ੍ਰਣਾਲੀਆਂ
-
ਵਿੱਚ ਹਨ ਜੋ ਅਸੀਂ ਘੱਟ ਵਰਤਦੇ ਹਾਂ,
-
ਜਿਸ ਵਿੱਚ ਸਿਰਫ਼ 8 ਸਕਿੰਟ ਅਛੂਤੇ ਜੰਗਲਾਂ ਦੇ ਹਨ।
-
ਬਾਕੀ ਸਾਰੀ ਜ਼ਮੀਨ ਦੀ
ਵਰਤੋਂ ਲੋਕ ਕਰਦੇ ਹਨ।
-
ਸਿਰਫ਼ 1% ਜ਼ਮੀਨ 'ਤੇ ਉਸਾਰੀ ਹੈ,
-
ਪਰ ਸਾਡੀ ਪੈੜ
ਬਾਕੀ ਪੂਰੀ ਧਰਤੀ 'ਤੇ ਫੈਲੀ ਹੈ।
-
11% ਜ਼ਮੀਨ 'ਤੇ ਫਸਲਾਂ ਹਨ ਜੋ
-
ਲਗਭਗ ਅੱਧੀ ਪਸ਼ੂਆਂ ਨੂੰ ਖੁਆਈ ਜਾਂਦੀ ਹੈ
-
ਜਾਂ 20 ਸਕਿੰਟ ਲਈ।
-
ਅਸੀਂ ਫਿਰ ਜੰਗਲਾਂ 'ਚ ਹਾਂ
-
ਇਹ ਆਪਣੀ ਲੱਕੜ ਲਈ ਪ੍ਰਬੰਧਿਤ ਹਨ
-
ਅਤੇ ਜਲਵਾਯੂ,
ਹਵਾ ਅਤੇ ਪਾਣੀ ਦੇ ਨਿਯੰਤਰਣ 'ਚ
-
ਜ਼ਰੂਰੀ ਭੂਮਿਕਾ ਨਿਭਾਉਂਦੇ ਹਨ।
-
ਕੁਝ ਜੰਗਲੀ ਜੀਵਾਂ ਲਈ ਚੰਗੇ ਹਨ
ਪਰ ਜਾਣਨ ਲਈ ਬਹੁਤ ਹੈ,
-
ਇਹ ਦੁੱਖਦਾਈ ਹੈ
ਕਿ ਅਸੀਂ 1/3 ਤੋਂ ਵੱਧ ਜ਼ਮੀਨ
-
ਮਾਸ, ਡੇਅਰੀ ਅਤੇ ਪਸ਼ੂਆਂ ਲਈ ਰੱਖੀ ਹੈ।
-
ਸਾਡੀ ਸੈਰ ਦੇ 14 ਸਕਿੰਟ
ਘੱਟ ਵਰਤੀਆਂ ਜਾਂਦੀਆਂ,
-
ਜੰਗਲੀ ਘਾਹ-ਭੂਮੀਆਂ ਤੇ ਚਰਾਗਾਹਾਂ ਹਨ
-
ਜਿੱਥੇ ਗਾਵਾਂ, ਭੇਡਾਂ ਤੇ ਬੱਕਰੀਆਂ ਹਨ
-
ਜੰਗਲੀ ਜਾਨਵਰ ਇੱਥੇ ਚਰ ਸਕਦੇ ਹਨ।
-
ਕੁਝ ਪਸ਼ੂਆਂ ਦਾ ਧਿਆਨ ਨਾਲ ਪ੍ਰਬੰਧਨ ਕੀਤਾ ਜਾਂਦਾ
ਹੈ ਤਾਂ ਜੋ ਹੋਰ ਨਸਲਾਂ ਪ੍ਰਫੁੱਲਤ ਹੋਣ।
-
ਆਖ਼ਰੀ 19 ਸਕਿੰਟਾਂ
ਵਿੱਚ ਉਨ੍ਹਾਂ ਤਿੰਨ ਚਰਾਗਾਹਾਂ ਜੋ
-
ਅਸੀਂ ਜ਼ਿਆਦਾਤਰ ਗਾਵਾਂ ਪਾਲਣ ਲਈ
ਵਰਤਦੇ ਹਾਂ ਲਈ
-
ਗਾਵਾਂ ਦਾ ਹੁਣ ਸਮੂਹਿਕ ਭਾਰ ਸਾਰੇ
-
ਜੰਗਲੀ ਥਣਧਾਰੀਆਂ ਦੇ ਕੁੱਲ ਤੋਂ
-
ਲਗਭਗ 10 ਗੁਣਾ ਵੱਧ ਹੈ।
-
ਜਲਵਾਯੂ ਸੰਕਟ ਦੇ ਸਮੇਂ ਅਤੇ
-
ਦਸ ਲੱਖ ਪ੍ਰਜਾਤੀਆਂ ਦੇ ਵਿਨਾਸ਼
ਦੇ ਖ਼ਤਰੇ ਵਿੱਚ ਹੋਣ 'ਤੇ,
-
ਕਿਉਂ ਨਾ ਇਸ ਮੌਜੂਦ ਮਿਸ਼ਰਤ ਜ਼ਮੀਨ ਅਤੇ
ਇਸਦੀ ਵਰਤੋਂ ਬਾਰੇ ਵਿਚਾਰ ਕਰੀਏ
-
ਕਿਰਪਾ ਮੈਨੂੰ ਹੋਰ ਰੁੱਖ ਦਿਓ।
-
ਮੈਨੂੰ ਲਗਦਾ ਹੈ ਕੁਦਰਤੀ
ਹੋਣਾ ਬਿਹਤਰ ਹੈ।
-
ਕੀ ਹੋਵੇਗਾ ਜੇ ਅਸੀਂ ਕੁਦਰਤ
ਲਈ ਹੋਰ ਜਗ੍ਹਾ ਬਣਾਈਏ?