SGR2 14 for subtitles
-
0:00 - 0:02ਪਿੰਡ ਨਵਾਂ ਗਾਉਂ
-
0:04 - 0:05ਬਲਕਾਰ ਸਿੰਘ ਪੁੱਤਰ
-
0:05 - 0:07ਸ੍ਰ. ਪੇੜਾ ਸਿੰਘ ਪਿਤਾ ਜੀ ਦਾ ਨਾਮ।
-
0:08 - 0:10ਵੱਡਾ ਭਰਾ ਕੁਲਵੰਤ ਸਿੰਘ,
-
0:10 - 0:12ਉਸ ਤੋਂ ਛੋਟਾ ਜਸਵੰਤ ਸਿੰਘ,
-
0:12 - 0:14ਉਸ ਤੋਂ ਛੋਟਾ ਮੈਂ ਸਤਨਾਮ ਸਿੰਘ,
-
0:15 - 0:17ਮੇਰੇ ਤੋਂ ਛੋਟਾ ਸੁਖਵਿੰਦਰ ਸਿੰਘ,
-
0:17 - 0:25ਚਾਰ ਭਾਈ ਅਸੀਂ, ਤਿੰਨ ਭੈਣਾਂ, ਪਿੰਡ ਨਵਾਂ ਗਾਉਂ।
-
0:25 - 0:28ਮਤਲਬ ਬੜਾ ਵਧੀਆ ਹੱਸਦਾ ਖੇਡਦਾ ਪਰਿਵਾਰ ਸੀ ਸਾਡਾ।
-
0:28 - 0:31ਵੱਡਾ ਭਰਾ ਕੁਲਵੰਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ,
-
0:31 - 0:34ਅਸੀਂ ਪੜ੍ਹਦੇ ਸੀ, ਉਹ ਖੇਤੀ ਦਾ ਕੰਮ ਕਰਦਾ ਸੀ,
-
0:35 - 0:39ਹਰ ਵੇਲੇ ਕੰਮ ਕਰਦਾ ਸੀ।
-
0:40 - 0:43ਹੌਲੀ-ਹੌਲੀ ਉਹਨੇ ਅੰਮ੍ਰਿਤ ਛਕ ਲਿਆ,
-
0:43 - 0:45ਮਤਲਬ ਸਿੰਘ ਸਜ ਗਏ,
-
0:46 - 0:48ਬਹੁਤ ਰੁਚੀ ਰੱਖਦੇ ਸੀ ਗੁਰਮਤਿ ਦੇ ਨਾਲ।
-
0:50 - 0:52ਬਸ ਜੀ, ਏਥੇ ਲਾਗ-ਡਾਟ ਹੋਣ ਦੇ ਕਾਰਨ
-
0:55 - 0:58ਪੁਲਿਸ ਗੇੜੇ ਮਾਰਨ ਲੱਗ ਪਈ ਕਿ
-
0:58 - 1:00ਤੁਹਾਡੇ ਘਰ ਬੰਦੇ ਆਉਂਦੇ ਐ,
-
1:00 - 1:02ਰੋਟੀ ਖਾਣ ਤੇ ਚਾਹ ਪੀਣ।
-
1:03 - 1:05ਐਸੀ ਗੱਲ ਹੈ ਨਹੀਂ ਸੀ,
-
1:06 - 1:08ਐਵੇਂ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
-
1:09 - 1:11ਕੁਲਵੰਤ ਸਿੰਘ ਸਾਡੇ ਤੋਂ ਵੱਡੇ ਸੀ,
-
1:13 - 1:15ਬਚਪਨ ਵਿੱਚ ਹੀ ਉਹਨੂੰ ਸਕੂਲ ਤੋਂ ਹਟਾਉਣਾ ਪਿਆ।
-
1:17 - 1:20ਹੌਲੀ-ਹੌਲੀ ਖੇਤੀ ਦਾ ਕੰਮ ਕਰਦੇ,
-
1:20 - 1:25ਹਲ ਵਾਹੁੰਦੇ, ਖੇਤੀ ਬਾਰੇ ਕਾਫੀ ਨਾਲੇਜ ਹੋ ਗਈ।
-
1:32 - 1:40ਫੇਰ ਉਹਨੂੰ ਪੁਲਿਸ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ।
-
1:42 - 1:44ਪੁਲਿਸ ਨੇ ਕਾਫੀ ਇੰਟੈਰੋਗੇਟ ਕੀਤਾ,
-
1:44 - 1:46ਘੱਟੋ-ਘੱਟ ਪੰਦਰਾਂ ਦਿਨ ਰੱਖਿਆ।
-
1:49 - 1:53ਡਰਦਾ ਈ ਸੀ ਕਿ ਪੁਲਿਸ ਨੇ ਉਹਨੂੰ ਛੱਡਣਾ ਨਹੀਂ,
-
1:53 - 1:54ਮਤਲਬ ਕਿ ਮਾਰ ਦੇਣਾ ਹੈ।
-
1:54 - 1:57ਫੇਰ ਉਹ ਘਰੋਂ ਚਲਿਆ ਗਿਆ।
-
1:58 - 2:01ਫੇਰ ਸਾਡੇ ਕੋਲ ਪੰਦਰਾਂ-ਵੀਹ ਡੰਗਰ ਸੀ,
-
2:02 - 2:06ਸਾਨੂੰ ਖੇਤੀ ਦਾ ਕੰਮ ਛੱਡਣਾ ਪਿਆ।
-
2:07 - 2:08ਫੇਰ ਸਾਨੂੰ ਘਰ ਵੀ ਛੱਡਣਾ ਪਿਆ
-
2:08 - 2:12ਕਿਉਂਕਿ ਪੁਲਿਸ ਰੋਜ਼ ਈ ਆ ਕੇ ਤੰਗ ਕਰਦੀ ਸੀ।
-
2:20 - 2:23ਦੋ-ਤਿੰਨ ਸਾਲ ਇਹ ਚੱਕਰ ਚਲਦਾ ਈ ਰਿਹਾ।
-
2:24 - 2:27ਕੁਲਵੰਤ ਸਿੰਘ ਤਾਂ ਘਰੋਂ ਪੱਕਾ ਚਲਿਆ ਗਿਆ,
-
2:27 - 2:29ਕਹਿੰਦਾ ਮੈਂ ਤਾਂ ਆਉਣਾ ਈ ਨਹੀਂ ਘਰ।
- Title:
- SGR2 14 for subtitles
- Video Language:
- Punjabi
- Duration:
- 30:22
![]() |
Gurdeep Dhaliwal edited Punjabi subtitles for SGR2 14 for subtitles | |

Gurdeep Dhaliwal edited Punjabi subtitles for SGR2 14 for subtitles |